Captain-Navjot Sidhu ਮੁਆਫ਼ੀ ਮਾਮਲੇ 'ਤੇ ਸੁਣੋ ਕੀ ਬੋਲੇ ਬਰਿੰਦਰ ਸਿੰਘ ਢਿੱਲੋਂ?
ਏਬੀਪੀ ਸਾਂਝਾ
Updated at:
21 Jul 2021 11:17 AM (IST)
Download ABP Live App and Watch All Latest Videos
View In Appਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨੇ ਨਵਜੋਤ ਸਿੰਘ ਸਿੱਧੂ
ਨਵਜੋਤ ਸਿੰਘ ਸਿੱਧੂ ਤੋਂ ਖ਼ਫਾ ਨੇ ਕੈਪਟਨ ਅਮਰਿੰਦਰ ਸਿੰਘ
ਕੈਪਟਨ ਨੂੰ ਕਾਂਗਰਸੀ ਵਿਧਾਇਕਾਂ ਨੇ ਦਿੱਤੀ ਨਸੀਹਤ
ਕੈਪਟਨ ਨੇ ਨਵਜੋਤ ਸਿੱਧੂ ਨੂੰ ਮੁਆਫੀ ਮੰਗਣ ਲਈ ਕਿਹਾ
ਮੁਆਫੀ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਦੇ ਵਿਗੜੇ ਸੁਰ
ਕੈਪਟਨ ਵੱਲੋਂ ਜਨਤਕ ਮੁਆਫੀ ਦੀ ਕੀਤੀ ਗਈ ਮੰਗ