Barnala Clash Before Marriage | ਬਰਨਾਲਾ - ਵਿਆਹ ਤੋਂ ਪਹਿਲਾਂ ਪਿਆ ਕਲੇਸ਼

Barnala Clash Before Marriage | ਬਰਨਾਲਾ - ਵਿਆਹ ਤੋਂ ਪਹਿਲਾਂ ਪਿਆ ਕਲੇਸ਼
ਲੜਕਾ ਪਰਿਵਾਰ ਵਿਆਹ ਤੋਂ ਮੁਕਰਿਆ -ਲੜਕੀ ਦੇ ਪਰਿਵਾਰ ਨੇ ਕੀਤਾ ਹੰਗਾਮਾ

#Punjab #Barnala #clashnews #abplive

ਬਰਨਾਲਾ ਦੀ ਆਸਥਾ ਕਲੋਨੀ ਵਿੱਚ ਜੰਮ ਕੇ ਹੰਗਾਮਾ ਹੋਇਆ ਹੈ
ਜਿਥੇ ਵਿਆਹ ਤੋਂ ਪਹਿਲਾਂ ਹੀ ਲੜਕੇ ਅਤੇ ਲੜਕੀ ਪਰਿਵਾਰ ਵਿੱਚ ਲੜਾਈ ਹੋ ਗਈ।
ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕਾ ਪਰਿਵਾਰ 'ਤੇ ਵਿਆਹ ਤੋਂ ਮੁਕਰਨ ਦੇ ਇਲਜ਼ਾਮ ਲਗਾਏ ਹਨ
ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ 26 ਸਤੰਬਰ ਨੂੰ ਉਨ੍ਹਾਂ ਦੀ ਬੱਚਿਆਂ ਦੀ ਮੰਗਣੀ ਹੋਈ ਸੀ ਅਤੇ ਵਿਆਹ 10 ਨਵੰਬਰ ਨੂੰ ਹੋਣਾ ਹੈ।
ਇਸ ਸਬੰਧੀ ਉਸ ਨੇ ਪੈਲੇਸ ਬੁੱਕ ਕਰਵਾਇਆ, ਸੋਨਾ ਖਰੀਦਿਆ, ਕਾਰਡ ਵੰਡੇ ਅਤੇ 35 ਲੱਖ ਰੁਪਏ ਖਰਚ ਕੀਤੇ।
ਲੇਕਿਨ ਹੁਣ ਵਿਆਹ ਤੋਂ 15 ਦਿਨ ਪਹਿਲਾਂ ਲੜਕੇ ਵਾਲੇ ਵਿਆਹ ਕਰਨ ਤੋਂ ਇਨਕਾਰ ਕਰ ਰਹੇ ਹਨ
ਇਸ ਸੰਬੰਧੀ ਨਾਰਾਜ਼ਗੀ ਜਤਾਉਣ ਉਹ ਲੜਕਾ ਪਰਿਵਾਰ ਦੇ ਘਰ ਆਏ ਜਿਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਦੂਜੇ ਪਾਸੇ ਲੜਕਾ ਪਰਿਵਾਰ ਦਾ ਕਹਿਣਾ ਹੈ ਕਿ ਮਾਮਲਾ ਲੜਕੀ ਦੇ ਪ੍ਰੇਮ ਸੰਬੰਧਾਂ ਨਾਲ ਜੁੜਿਆ ਹੈ |
ਮੰਗਣੀ ਤੋਂ ਬਾਅਦ ਹੀ ਉਨ੍ਹਾਂ ਦੇ ਲੜਕੇ ਨੂੰ ਧਮਕੀਆਂ ਆ ਰਹੀਆਂ ਹਨ ਤੇ ਉਸਨੂੰ ਵਿਆਹ ਕਰਨ ਤੋਂ ਵਰਜਿਆ ਜਾ ਰਿਹਾ ਹੈ
ਇੰਨਾ ਹੀ ਨਹੀਂ ਉਨ੍ਹਾਂ ਦੇ ਲੜਕੇ 'ਤੇ ਵੀ ਬਠਿੰਡਾ ਚ ਹਮਲਾ ਹੋਇਆ ਹੈ, ਜਿਸ ਕਾਰਨ ਉਹ ਅਜਿਹੇ ਲੋਕਾਂ ਨਾਲ ਸਬੰਧ ਨਹੀਂ ਰੱਖਣਾ ਚਾਹੁੰਦਾ | .
ਫਿਲਹਾਲ ਮਾਮਲਾ ਪੁਲਿਸ ਤੱਕ ਪਹੁੰਚ ਚੁੱਕਾ ਹੈ ਤੇ ਮਾਮਲਾ ਸੁਲਝਾਇਆ ਜਾ ਰਿਹਾ ਹੈ |

Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de... 

JOIN US ON

Telegram
Sponsored Links by Taboola