Batala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|

ਰਿਪੋਰਟਰ:.  ਸਤਨਾਮ ਸਿੰਘ ਬਟਾਲਾ
 
ਐਂਕਰ....ਬਟਾਲਾ ਨਜਦੀਕ ਕਾਦੀਆ ਰੋਡ ਤੇ ਸ਼ਾਹਬਾਦ ਮੋੜ ਕੋਲ ਸਕੂਟੀ ਸਵਾਰ ਨੂੰ ਬਚਾਉਂਦੇ ਹੋਏ ਵਾਪਰੇ ਭਿਆਨਕ ਬੱਸ ਹਾਦਸੇ ਵਿੱਚ ਟੋਟਲ 19 ਜ਼ਖਮੀ ਅਤੇ ਤਿੰਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕੇ ਬਟਾਲਾ ਤੋਂ ਚੱਲੀ ਰਾਜਧਾਨੀ ਬੱਸ ਸਰਵਿਸ ਦੀ ਨਿੱਜੀ ਬੱਸ ਵਾਇਆ ਕਾਦੀਆ ਚੰਡੀਗੜ੍ਹ ਜਾ ਰਹੀ ਸੀ ਜਦੋਂ ਉਹ ਸ਼ਾਹਬਾਦ ਮੋੜ ਨਜਦੀਕ ਪਹੁੰਚੀ ਤਾਂ ਸਕੁਟੀ ਸਵਾਰ ਨੂੰ ਬਚਾਉਂਦੇ ਹੋਏ ਬੱਸ ਦਾ ਸੰਤੁਲਨ ਵਿਗੜਨ ਕਾਰਨ ਬੱਸ ਮੋੜ ਤੇ ਸੜਕ ਕਿਨਾਰੇ ਬਣੇ ਪੱਕੇ ਬੱਸ ਸਟਾਪ ਦੀ ਇਮਾਰਤ ਨਾਲ ਜਾ ਟਕਰਾਈ ਜ਼ਖਮੀ ਦਾ ਇਲਾਜ ਬਟਾਲਾ ਸਿਵਲੁ ਹਸਪਤਾਲ ਵਿਖੇ ਚੱਲ ਰਿਹਾ ਹੈ  
 
 
 

JOIN US ON

Telegram
Sponsored Links by Taboola