Bathinda Doctor Loot CCTV - ਸੈਰ ਕਰਦਾ ਡਾਕਟਰ ਢਾਹ ਕੇ ਲੁੱਟਿਆ

Continues below advertisement

Bathinda Doctor Loot CCTV - ਸੈਰ ਕਰਦਾ ਡਾਕਟਰ ਢਾਹ ਕੇ ਲੁੱਟਿਆ

#Punjab #Crime #Bathinda #cctv

ਬਠਿੰਡਾ ਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ
ਇਹੀ ਵਜ੍ਹਾ ਹੈ ਕਿ ਉਹ ਬੇਖੌਫ਼ ਹੋ ਕੇ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਰਹੇ ਹਨ |
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ
ਬਠਿੰਡਾ ਦੇ ਨੌਰਥ ਸਟੇਟ ਤੋਂ
ਜਿਥੇ ਲੁਟੇਰਿਆਂ ਨੇ ਸੈਰ ਕਰ ਰਹੇ ਬਜ਼ੁਰਗ ਵੈਟਨਰੀ ਡਾਕਟਰ ਨੂੰ ਆਪਣਾ ਸ਼ਿਕਾਰ ਬਣਾਇਆ ਹੈ
ਵਾਰਦਾਤ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ |
ਜਿਸ ਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਡਾਕਟਰ ਸੈਰ ਕਰ ਰਿਹਾ ਹੈ
ਕਿ ਪਿੱਛੇ ਤੋਂ 3 ਲੁਟੇਰੇ ਆਉਂਦੇ ਹਨ ਤੇ ਉਸ ਨਾਲ ਧੱਕਾ ਮੁੱਕੀ ਕਰਕੇ ਉਸਦੀ ਜੇਬ ਚੋਂ
ਪੈਸੇ ਖੋ ਕੇ ਭੱਜ ਜਾਂਦੇ ਹਨ |ਵਾਰਦਾਤ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ |
ਤੇ ਪੁਲਿਸ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਕੈਮਰੇ ਖੰਗਾਲ ਤੇ ਤਿੰਨਾਂ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ |
Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram