ਬਠਿੰਡਾ 'ਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ 'ਚ ਮਜ਼ਦੂਰ ਦੀ ਮੌਤ ਤੋਂ ਭੜਕੇ ਮਜ਼ਦੂਰਾ ਨੇ ਗੱਡੀਆਂ ਨੂੰ ਕੀਤਾ ਅੱਗ ਹਵਾਲੇ
ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਚ ਹੰਗਾਮਾ
ਮਜ਼ਦੂਰ ਦੀ ਮੌਤ ਬਾਅਦ ਭੜਕੇ ਮਜ਼ਦੂਰਾਂ ਨੇ ਹੰਗਾਮਾ ਕੀਤਾ
ਰਿਫਾਇਨਰੀ ਅੰਦਰ ਮਜ਼ਦੂਰਾਂ ਨੇ ਕੀਤੀ ਗਈ ਭੰਨਤੋੜ
ਕਈ ਗੱਡੀਆਂ ਨੂੰ ਵੀ ਕੀਤਾ ਗਿਆ ਅੱਗ ਦੇ ਹਵਾਲੇ
Tags :
Bathinda