Bathinda Railway Station | ਪੰਜਾਬ 'ਚ ਝੋਨੇ ਦੀ ਲਵਾਈ ਸ਼ੁਰੂ - ਪਰਵਾਸੀ ਲੇਬਰ ਦੇ ਨਖਰਿਆਂ ਤੋਂ ਪ੍ਰੇਸ਼ਾਨ ਕਿਸਾਨ !

#Punjab #Bathinda #Railwaystation #Paddyseason #Bihar #UP #Labour #abplive

ਪੰਜਾਬ 'ਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ 
ਲੇਕਿਨ ਫਸਲ ਦੀ ਲਵਾਈ ਲਈ ਕਿਸਾਨਾਂ ਨੂੰ ਲੇਬਰ ਮਿਲਣ ਚ ਬੇਹੱਦ ਦਿੱਕਤ ਆ ਰਹੀ ਹੈ 
ਹਾਲਾਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੋਨੇ ਦੀ ਲਵਾਈ ਲਈ  
ਪ੍ਰਵਾਸੀਆਂ ਦਾ ਪੰਜਾਬ ਆਉਣਾ ਜਾਰੀ ਹੈ |
ਬਾਵਜ਼ੂਦ ਇਸਦੇ ਕਿਸਾਨਾਂ ਦੇ ਦਰਪੇਸ਼ ਮੁਸ਼ਕਿਲਾਂ ਹਨ 
ਤਸਵੀਰਾਂ ਹਨ ਬਠਿੰਡਾ ਰੇਲਵੇ ਸਟੇਸ਼ਨ ਦੀਆਂ 
ਜਿਥੇ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਪੁੱਜ ਰਹੇ ਹਨ |
ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਮਜ਼ਦੂਰ ਆ ਤਾਂ ਰਹੇ ਹਨ ਲੇਕਿਨ ਉਨ੍ਹਾਂ ਦੇ ਨਾਲ ਨਹੀਂ ਚੱਲ ਰਹੇ |
ਕੁਝ ਮਜ਼ਦੂਰਾਂ ਦੀਆਂ ਡਿਮਾਂਡਾਂ ਤੇ ਮੰਗਾਂ ਜ਼ਿਆਦਾ ਹਨ ਤੇ ਕਈਆਂ ਨੇ ਪਹਿਲਾਂ ਹੀ ਠੇਕੇ ਫੜ੍ਹੇ ਹੋਏ ਹਨ 
ਅਜਿਹੇ ਚ ਕਿਸਾਨ ਪ੍ਰੇਸ਼ਾਨ ਹਨ |
ਜਦਕਿ ਪਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਨ ਪੰਜਾਬ ਆਏ ਹਨ 
ਤੇ ਜਿਥੇ ਉਨ੍ਹਾਂ ਨੂੰ ਮਿਹਨਤਾਨਾ ਜ਼ਿਆਦਾ ਮਿਲੇਗਾ ਉਹ ਉਥੇ ਕੰਮ ਕਰਨਗੇ 

ਪੰਜਾਬ 'ਚ ਝੋਨੇ ਦੀ ਲਵਾਈ ਸ਼ੁਰੂ - ਪਰਵਾਸੀ ਲੇਬਰ ਦੇ ਨਖਰਿਆਂ ਤੋਂ ਪ੍ਰੇਸ਼ਾਨ ਕਿਸਾਨ ! 

ਪੰਜਾਬ 'ਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ 
ਲੇਕਿਨ ਫਸਲ ਦੀ ਲਵਾਈ ਲਈ ਕਿਸਾਨਾਂ ਨੂੰ ਲੇਬਰ ਮਿਲਣ ਚ ਬੇਹੱਦ ਦਿੱਕਤ ਆ ਰਹੀ ਹੈ 
ਹਾਲਾਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੋਨੇ ਦੀ ਲਵਾਈ ਲਈ  
ਪ੍ਰਵਾਸੀਆਂ ਦਾ ਪੰਜਾਬ ਆਉਣਾ ਜਾਰੀ ਹੈ |
ਬਾਵਜ਼ੂਦ ਇਸਦੇ ਕਿਸਾਨਾਂ ਦੇ ਦਰਪੇਸ਼ ਮੁਸ਼ਕਿਲਾਂ ਹਨ 
ਤਸਵੀਰਾਂ ਹਨ ਬਠਿੰਡਾ ਰੇਲਵੇ ਸਟੇਸ਼ਨ ਦੀਆਂ 
ਜਿਥੇ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਪੁੱਜ ਰਹੇ ਹਨ |
ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਮਜ਼ਦੂਰ ਆ ਤਾਂ ਰਹੇ ਹਨ ਲੇਕਿਨ ਉਨ੍ਹਾਂ ਦੇ ਨਾਲ ਨਹੀਂ ਚੱਲ ਰਹੇ |
ਕੁਝ ਮਜ਼ਦੂਰਾਂ ਦੀਆਂ ਡਿਮਾਂਡਾਂ ਤੇ ਮੰਗਾਂ ਜ਼ਿਆਦਾ ਹਨ ਤੇ ਕਈਆਂ ਨੇ ਪਹਿਲਾਂ ਹੀ ਠੇਕੇ ਫੜ੍ਹੇ ਹੋਏ ਹਨ 
ਅਜਿਹੇ ਚ ਕਿਸਾਨ ਪ੍ਰੇਸ਼ਾਨ ਹਨ |
ਜਦਕਿ ਪਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਨ ਪੰਜਾਬ ਆਏ ਹਨ 
ਤੇ ਜਿਥੇ ਉਨ੍ਹਾਂ ਨੂੰ ਮਿਹਨਤਾਨਾ ਜ਼ਿਆਦਾ ਮਿਲੇਗਾ ਉਹ ਉਥੇ ਕੰਮ ਕਰਨਗੇ 

JOIN US ON

Telegram
Sponsored Links by Taboola