BBMB Release Water From Bhakhra | ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ - ਸਤਲੁਜ ਦਰਿਆ ਕੰਢੇ ਨਾ ਜਾਣ ਦੀ ਅਪੀਲ...
BBMB Release Water From Bhakhra | ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ - ਸਤਲੁਜ ਦਰਿਆ ਕੰਢੇ ਨਾ ਜਾਣ ਦੀ ਅਪੀਲ...
#BBMB #Satluj #Bhakhradam #Satluj #Anandpursahib #abplive
ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ
ਨੰਗਲ ਡੈਮ ਦੇ ਗੇਟ ਖੋਲ੍ਹੇ
ਸਤਲੁਜ ਦਰਿਆ ਕੰਢੇ ਨਾ ਜਾਣ ਦੀ ਅਪੀਲ...
4000 ਕਿਊਸਿਕ ਪਾਣੀ ਸਤਲੁਜ ਦਰਿਆ 'ਚ ਛੱਡਿਆ ਗਿਆ
ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ
ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ, ਦਿੱਲੀ, ਪੰਜਾਬ ਵਿੱਚ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ
ਬੀ.ਬੀ.ਐਮ.ਬੀ. ਮੈਨੇਜਮੈਂਟ ਨੇ ਆਪਣੇ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਅਨੁਸਾਰ ਅੱਜ 13 ਜੂਨ
ਸਵੇਰੇ 6 ਵਜੇ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ
ਤੇ 12 ਵਜੇ ਤੱਕ ਦੁਪਹਿਰ 4000 ਕਿਊਸਿਕ ਪਾਣੀ ਛੱਡਿਆ ਜਾ ਚੁੱਕਾ ਹੈ
ਪਾਣੀ ਛੱਡਣ ਦਾ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਲੋੜੀਂਦਾ ਪਾਣੀ ਨਹੀਂ ਆਉਂਦਾ
ਅਤੇ ਜੇਕਰ ਸਹਾਇਕ ਰਾਜਾਂ ਦੀ ਮੰਗ ਹੋਰ ਵਧਦੀ ਹੈ ਤਾਂ ਪਾਣੀ ਦੀ ਮਾਤਰਾ ਵੀ ਵਧਾਈ ਜਾ ਸਕਦੀ ਹੈ
ਹਾਲਾਂਕਿ ਦਰਿਆ ਕੰਡੇ ਰਹਿਣ ਵਾਲੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ
ਕਿਓਂਕਿ ਇਸ ਪਾਣੀ ਨਾਲ ਹੜ੍ਹ ਦਾ ਖਤਰਾ ਨਹੀਂ ਹੈ
ਲੇਕਿਨ ਪਾਣੀ ਦੇ ਵਧੇ ਪੱਧਰ ਕਾਰਨ ਇਹਤਿਆਤਨ ਪਿੰਡ ਵਾਸੀਆਂ ਨੂੰ ਦਰਿਆ ਕੰਢੇ ਨਾ ਜਾਣ ਦੀ ਅਪੀਲ...