Mandi Gobindgarh | ਹੁਣ ਮੰਡੀ ਗੋਬਿੰਦਗੜ੍ਹ 'ਚ ਭੜਕੇ ਹਿੰਦੂ - ਗਊ ਮਾਸ ਦਾ ਭਰਿਆ ਟਰੱਕ ਫੜ੍ਹਿਆ - ਗਰਮਾਇਆ ਮਾਹੌਲ

Continues below advertisement

Mandi Gobindgarh | ਹੁਣ ਮੰਡੀ ਗੋਬਿੰਦਗੜ੍ਹ 'ਚ ਭੜਕੇ ਹਿੰਦੂ - ਗਊ ਮਾਸ ਦਾ ਭਰਿਆ ਟਰੱਕ ਫੜ੍ਹਿਆ - ਗਰਮਾਇਆ ਮਾਹੌਲ 

ਮੰਡੀ ਗੋਬਿੰਦਗੜ੍ਹ 'ਚ ਗਊ ਮਾਸ ਦਾ ਭਰਿਆ ਟਰੱਕ ਫੜ੍ਹਿਆ 
ਗਊ ਰੱਖਿਆ ਦਲ ਵਲੋਂ ਟਰੱਕ ਡਰਾਈਵਰ ਸਮੇਤ 2 ਕਾਬੂ 
ਮੌਕੇ 'ਤੇ ਪੁਲਿਸ ਨਾ ਪਹੁੰਚਣ ਤੋਂ ਨਾਰਾਜ਼ ਗਊ ਭਗਤ 
ਗਊ ਭਗਤਾਂ ਵੱਲੋਂ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ 

ਮੰਡੀ ਗੋਬਿੰਦਗੜ੍ਹ ਵਿਚ ਗਊ ਰੱਖਿਆ ਦਲ ਨੇ ਗਊ ਮਾਸ ਦਾ ਭਰਿਆ ਟਰੱਕ ਫੜਿਆ ਹੈ। 
ਜਿਸ ਤੋਂ ਬਾਅਦ ਮੌਕੇ ਤੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ |
ਗਊ ਰੱਖਿਆ ਦਲ ਵਲੋਂ ਟਰੱਕ ਡਰਾਈਵਰ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ |
ਜਿਨ੍ਹਾਂ ਦਾ ਕਹਿਣਾ ਹੈ ਕਿ ਟਰੱਕ ਚ ਗਊ ਮਾਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ |
ਉਥੇ ਹੀ ਆਗੂਆਂ ਦਾ ਕਹਿਣਾ ਹੈ ਕਿ ਇਸ ਘਟਨਾ ਉਨ੍ਹਾਂ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤੇ 
ਜਾਣ ਦੇ ਬਾਵਜ਼ੂਦ ਕੋਈ ਮੌਕੇ 'ਤੇ ਨਹੀਂ ਪਹੁੰਚਿਆ |
ਜਿਸ ਤੋਂ ਬਾਅਦ ਗਊ ਭਗਤਾਂ ਵੱਲੋਂ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ |
ਜਿਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਨਾਲ ਨਾਲ ਮੰਡੀ ਗੋਬਿੰਦਗੜ੍ਹ ਥਾਣੇ ਦੇ 
ਸਾਰੇ ਸਟਾਫ਼ ਨੂੰ ਬਰਖ਼ਾਸਤ ਕੀਤਾ ਜਾਵੇ |

Continues below advertisement

JOIN US ON

Telegram