ਬੇਅਦਬੀ ਤੇ ਗੋਲੀਕਾਂਡ ਮਸਲੇ 'ਤੇ ਸਿਆਸਤ ਗਰਮਾਈ, 'AAP' ਦਾ ਕਾਂਗਰਸ 'ਤੇ ਅਕਾਲੀ ਦਲ 'ਤੇ ਤਿੱਖਾ ਹਮਲਾ

ਬੇਅਦਬੀ ਅਤੇ ਗੋਲੀਕਾਂਡ ਮਸਲੇ 'ਤੇ ਸਿਆਸਤ ਤੇਜ਼

ਪੁਲਿਸ ਨੇ AAP ਦੇ ਲੀਡਰਾਂ ਨੂੰ ਲਿਆ ਹਿਰਾਸਤ 'ਚ  
AAP ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਘਿਰਾਓ
ਕੈਪਟਨ 'ਤੇ ਬੇਅਦਬੀ ਮਾਮਲੇ 'ਤੇ ਸਿਆਸਤ ਕਰਨ ਦੇ ਲਾਏ ਇਲਜ਼ਾਮ
'ਕੈਪਟਨ ਦੇ ਮੰਤਰੀ ਵੀ ਅੱਜ ਬਿਲਕੁਲ ਚੁੱਪ'
ਪੁਲਿਸ ਵੱਲੋਂ AAP ਦੇ ਲੀਡਰਾਂ ਨੂੰ ਲਿਆ ਹਿਰਾਸਤ 'ਚ
ਬੇਅਦਬੀ ਦੇ ਮਾਮਲੇ 'ਤੇ AAP ਨੇ ਘੇਰੀ ਸਰਕਾਰ
'ਕੈਪਟਨ ਨੇ 4 ਮਹੀਨਿਆਂ ਦੇ ਕੰਮ ਨੂੰ ਲਗਾਏ 4 ਸਾਲ '
'ਕੈਪਟਨ ਨੇ ਲੋਕਾਂ ਨਹੀਂ ਬਾਦਲਾਂ ਨਾਲ ਕੀਤੇ ਵਾਅਦੇ ਕੀਤੇ ਪੂਰੇ'
'ਕਾਂਗਰਸ ਅਤੇ ਅਕਾਲੀ ਦਲ 'ਚ ਗੁਪਤ ਗਠਜੋੜ'
'ਨਵਜੋਤ ਸਿੱਧੂ ਤੇ ਸਾਥੀਆਂ ਨੂੰ ਵਿਧਾਨਸਭਾ 'ਚੋਂ ਅਸਤੀਫ਼ਾ ਦੇਣਾ ਚਾਹੀਦਾ'

JOIN US ON

Telegram
Sponsored Links by Taboola