Sukhbir Singh Badal |'ਤਨਖ਼ਾਹੀਆ ਐਲਾਨਿਆ ਜਾਣਾ ਸੁਖਬੀਰ ਬਾਦਲ ਦੇ ਸਿਆਸੀ ਕਰੀਅਰ ਨੂੰ ਕਰਾਰਾ ਝਟਕਾ'

Continues below advertisement

Sukhbir Singh Badal |'ਤਨਖ਼ਾਹੀਆ ਐਲਾਨਿਆ ਜਾਣਾ ਸੁਖਬੀਰ ਬਾਦਲ ਦੇ ਸਿਆਸੀ ਕਰੀਅਰ ਨੂੰ ਕਰਾਰਾ ਝਟਕਾ'

ਸਿੱਖ ਵਿਦਵਾਨ ਗੁਰਦਰਸ਼ਨ ਸਿੰਘ ਢਿੱਲੋਂ ਦਾ ਬਿਆਨ 
ਤਨਖ਼ਾਹੀਆ ਐਲਾਨਿਆ ਜਾਣਾ ਸੁਖਬੀਰ ਬਾਦਲ ਲਈ ਝਟਕਾ'
'ਸੁਖਬੀਰ ਬਾਦਲ ਦੇ ਸਿਆਸੀ ਕਰੀਅਰ ਨੂੰ ਕਰਾਰਾ ਝਟਕਾ'
'ਸਿੱਖ ਕੌਮ ਤੋਂ ਦੂਰ ਹੋ ਜਾਣਗੇ ਸੁਖਬੀਰ ਬਾਦਲ...'

ਤਨਖ਼ਾਹੀਆ ਐਲਾਨਿਆ ਜਾਣਾ ਸੁਖਬੀਰ ਬਾਦਲ ਲਈ ਬਹੁਤ ਵੱਡੀ ਸਜ਼ਾ ਹੈ |
ਸਿੱਖ ਵਿਦਵਾਨ ਗੁਰਦਰਸ਼ਨ ਸਿੰਘ ਢਿੱਲੋਂ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਵਲੋਂ 
ਤਨਖ਼ਾਹੀਆ ਐਲਾਨਿਆ ਜਾਣ ਕਾਰਨ 
ਸੁਖਬੀਰ ਬਾਦਲ ਦੇ ਸਿਆਸੀ ਕਰੀਅਰ ਨੂੰ ਕਰਾਰਾ ਝਟਕਾ ਲੱਗੇਗਾ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram