Janta Darbar ਲਈ Punjab Bhawan ਪਹੁੰਚੇ ਭਗਵੰਤ ਮਾਨ @ABP Sanjha
abp sanjha
Updated at:
16 May 2022 01:46 PM (IST)
ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਪਹੁੰਚੇ। ਇਸ ਦੌਰਾਨ ਲੋਕ ਮਿਲਣੀ 'ਚ ਮੁੱਖ ਮੰਤਰੀ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਉਨ੍ਹਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ।