ਭਗਵੰਤ ਮਾਨ ਦੇ ਕਾਂਗਰਸ ਤੇ ਅਕਾਲੀ ਦਲ ਤੋਂ ਸਵਾਲ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਨਾਲ ਸਿਆਸੀ ਪਾਰਟੀਆਂ ਵੀ ਮੈਦਾਨ 'ਚ ਹਨ। ਅਜਿਹੇ 'ਚ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀਆਂ ਨੂੰ ਘੇਰਦਿਆਂ ਕਿਹਾ ਅਕਾਲੀ ਦਲ ਨੇ 5 ਜੂਨ ਤੋਂ ਲੈ ਕੇ 15 ਸੰਤਬਰ ਤਕ ਕਿਸਾਨਾਂ ਨੂੰ ਇਹੀ ਕਿਹਾ ਕਿ ਬਹੁਤ ਵਧੀਆ ਬਿੱਲ ਹੈ ਪਰ ਹੁਣ 15 ਸਤੰਬਰ ਤੋਂ ਬਾਅਦ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ। ਜਦੋਂ ਲੋਕ ਸਭਾ ਵਿਚ ਖੇਤੀ ਆਰਡੀਨੈਂਸ ਬੀਜੇਪੀ ਨੇ ਪੇਸ਼ ਕੀਤੇ ਤਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਉਸ ਦਿਨ ਲੋਕ ਸਭਾ 'ਚ ਪਹੁੰਚੇ ਹੀ ਨਹੀਂ ਸਨ।

JOIN US ON

Telegram
Sponsored Links by Taboola