Bhagwant Mann strike ਕਰ ਰਹੇ ਆੜਤੀਆਂ ਨੂੰ ਨਹੀਂ ਮਿਲੇ! Video ਹੁਣ ਹੋ ਰਿਹਾ VIRAL
Continues below advertisement
Bhagwant Mann strike ਕਰ ਰਹੇ ਆੜਤੀਆਂ ਨੂੰ ਨਹੀਂ ਮਿਲੇ! Video ਹੁਣ ਹੋ ਰਿਹਾ VIRAL
ਇਹ ਵੀਡੀਓ ਹੈ ਸਟ੍ਰਾਈਕ ਕਰ ਰਹੇ ਕਮਿਸ਼ਨ ਏਜੰਟਾਂ ਦੀ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਮੰਗ ਉਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਅਤੇ ਮੀਟਿੰਗ ਬੇਨਤੀ ਰਹੀ। ਤੁਸੀਂ ਪੂਰਾ ਵੀਡੀਓ ਦੇਖੋ...
ਕਮਿਸ਼ਨ ਏਜੰਟਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ CM ਭਗਵੰਤ ਮਾਨ ਨੇ ਇਸ ਮੀਟਿੰਗ ਵਿੱਚ ਆਉਣਾ ਸੀ ਪਰ ਉਹ ਨਹੀਂ ਆਏ। ਇਸ ਤੇ ਸੁਖਪਾਲ ਸਿੰਘ ਖੈਰਾ ਨੇ ਟਵਿੱਟਰ 'ਤੇ ਨਾਰਾਜਗੀ ਜਤਾਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ CM ਭਗਵੰਤ ਮਾਨ ਇਨਸੇਨਸਿਟਿਵ ਹਨ ਅਤੇ ਇਸੀ ਕਰਕੇ ਉਹ ਕਮਿਸ਼ਨ ਏਜੰਟਾਂ ਨਾਲ ਨਹੀਂ ਮਿਲੇ। ਉਨ੍ਹਾਂ ਨੇ ਅੱਗੇ ਲਿਖਿਆ ਕਿ AAP ਸਰਕਾਰ ਪੈਡੀ ਪ੍ਰੋਕਿਊਰਮੈਂਟ ਵਿੱਚ ਫੇਲ ਹੋਈ ਹੈ ਅਤੇ ਕਿਸਾਨ ਹੁਣ 1700 ਤੋਂ 2000 ਰੁਪਏ ਪ੍ਰ ਕੁਇੰਟਲ 'ਤੇ ਆਪਣੀ ਫਸਲ ਵੇਚਣ ਤੇ ਮਜਬੂਰ ਹਨ ਜਦਕਿ ਅਧਿਕਾਰਕ MSP ਇੱਕ ਕੁਇੰਟਲ ਲਈ 2340 ਰੁਪਏ ਹੈ।
Continues below advertisement
Tags :
BHAGWANT MANN