Bhagwant Mann | ਬਿਕਰਮ ਮਜੀਠੀਆ ਦੇ ਗੜ੍ਹ 'ਚ ਰੱਜ ਕੇ ਗੱਜੇ CM ਮਾਨ, ਮਜੀਠੇ ਵਾਲੇ ਹਸਾ ਹਸਾ ਕੀਤੇ ਦੂਹਰੇ

Continues below advertisement

Bhagwant Mann | ਬਿਕਰਮ ਮਜੀਠੀਆ ਦੇ ਗੜ੍ਹ 'ਚ ਰੱਜ ਕੇ ਗੱਜੇ CM ਮਾਨ, ਮਜੀਠੇ ਵਾਲੇ ਹਸਾ ਹਸਾ ਕੀਤੇ ਦੂਹਰੇ 
#Bhagwantmann #Amritsar #majitha #aap #election #Loksabha #abplive 
ਮੁੱਖ ਮੰਤਰੀ ਭਗਵੰਤ ਮਾਨ ਅੱਜ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ 
ਜਿਥੇ ਉਨ੍ਹਾਂ ਆਪਣੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ |
ਇਸ ਦੌਰਾਨ ਮਾਨ ਤੇ ਧਾਲੀਵਾਲ ਦਾ ਇਹ ਰੋਡ ਸ਼ੋ ਅਕਾਲੀ ਦਲ ਦੇ ਸੀਨੀਅਰ ਲੀਡਰ 
ਬਿਕਰਮਜੀਤ ਸਿੰਘ ਮਜੀਠੀਆ ਦੇ ਗੜ੍ਹ ਹਲਕਾ ਮਜੀਠਾ ਵੀ ਪਹੁੰਚਿਆ 
ਜਿਥੇ ਖੜ੍ਹ ਕੇ  ਮੁੱਖ ਮੰਤਰੀ ਭਗਵੰਤ ਮਾਨ ਰੱਜ ਕੇ ਗੱਜੇ 
ਤੇ ਬਾਦਲ ਪਰਿਵਾਰ ਖਿਲਾਫ ਲਿਖੀ ਆਪਣੀ ਕਿਕੱਲੀ ਸੁਣਾ ਕੇ ਬਿਕਰਮ ਮਜੀਠੀਆ 
ਤੇ ਨਿਸ਼ਾਨੇ ਸਾਧਦੇ ਨਜ਼ਰ ਆਏ 
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram