Bhagwant Mann Shayari | ''ਸਾਂਸਦ ਤੇ ਵਿਧਾਇਕ ਦੀ ਉਡਾਰੀ - CM ਮਾਨ ਨੇ ਕੀਤੀ ਸ਼ੇਅਰੋ ਸ਼ਾਇਰੀ''

Continues below advertisement

Bhagwant Mann Shayari | ''ਸਾਂਸਦ ਤੇ ਵਿਧਾਇਕ ਦੀ ਉਡਾਰੀ - CM ਮਾਨ ਨੇ ਕੀਤੀ ਸ਼ੇਅਰੋ ਸ਼ਾਇਰੀ''

#SushilKumarRinku #SheetalAngural #LokSabhapolls #Indiangeneralelection #loksabhaelection2024 #BhagwantMann #AAPPunjab #AmarinderSinghRajaWarring #PartapSinghBajwa #NavjotSinghSidhu #PargatSingh #Ravneetsinghbittu #CharanjitSinghChanni #SukhpalSinghKhaira #GurjeetSinghAujla #PunjabCongress #SukhbirSinghBadal #BikramSinghMajithia #HarsimratKaurBadal #ShiromaniAkaliDal #ManpreetBadal #SunilJakhar #ManjinderSinghSirsa #BJPPUNJAB #Punjab #PunjabNews #ABPSanjha #ABPNews #ABPLIVE 

ਲੋਕ ਸਭਾ ਚੋਣਾਂ ਤੋਂ ਪਹਿਲਾਂ ਦਲ ਬਦਲੀਆਂ ਨੇ ਪੰਜਾਬ ਦੀ ਸਿਆਸਤ ਨੂੰ ਦਿਲਚਸਪ ਬਣਾ ਦਿੱਤਾ ਹੈ |
ਆਮ ਆਦਮੀ ਪਾਰਟੀ ਚੋਂ ਨਿਕਲ ਕੇ ਭਾਜਪਾ ਦੀ ਕਮਾਨ ਚ ਇਕੱਠੀਆਂ ਹੋਈਆਂ ਦੋ ਜਲੰਧਰ ਦੀਆਂ ਤਲਵਾਰਾਂ ਅੱਜ ਚਰਚਾ ਹਨ |
ਜਲੰਧਰ ਤੋਂ ਆਪ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਤੇ ਜਲੰਧਰ ਵੇਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੂਰਾਲ 
ਜਿਨ੍ਹਾਂ ਝਾੜੂ ਛੱਡ ਕਮਲ ਨੂੰ ਹੱਥ ਚ ਫੜ੍ਹ ਲਿਆ ਹੈ |
ਲੀਡਰਾਂ ਦੀ ਇਸ ਤਰ੍ਹਾਂ ਉਡਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ |
ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ਾਇਰੀ ਕਰਕੇ ਨਿਸ਼ਾਨਾ ਸਾਧਿਆ ਹੈ 
CM ਮਾਨ ਨੇ ਆਪਣਾ ਅਕਸਰ ਬੋਲਿਆ ਜਾਣ ਵਾਲਾ ਸ਼ੇਅਰ ਦੁਹਰਾਇਆ ਹੈ ਤੇ ਲਿਖਿਆ ਹੈ 
ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ
ਪਰ ਵਿੱਚ ਸਮੁੰਦਰ ਜਾਕੇ ਓਹ ਮਰ ਜਾਂਦਾ ਹੈ
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ
ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ..
ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ..

CM ਮਾਨ ਨੇ ਇਸ ਸ਼ਾਇਰੀ ਦੇ ਨਾਲ ਨਾਰਾਜ਼ਗੀ ਗੁੱਸਾ ਤੇ ਤਨਜ਼ ਸਭ ਜ਼ਾਹਿਰ ਕਰ ਦਿੱਤੇ ਹਨ | ਪਰ ਸਵਾਲ ਤਾਂ ਇਹ ਵੀ ਹੈ ਕਿ ਜਦੋਂ ਕੋਈ ਕਾਂਗਰਸੀ ਅਕਾਲੀ ਜਾਂ ਭਾਜਪਾਈ ਪਾਰਟੀ ਛੱਡ ਆਮ ਆਦਮੀ ਪਾਰਟੀ ਚ ਸ਼ਾਮਲ ਹੁੰਦਾ ਹੈ ਤਾਂ CM ਮਾਨ ਗਦ ਗਦ ਕਰ ਉਠਦੇ ਹਨ 
ਤੇ ਹੁਣ ਜਦੋਂ ਆਪਣੇ ਸਾਥ ਛੱਡ ਕੇ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਬੇਸ਼ਰਮ ਆਖਿਆ ਜਾ ਰਿਹਾ ਹੈ |
ਸੋ ਅਜੇ ਤਾਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੈ |ਨਿੱਤ ਦਿਨ ਰੰਗ ਬਦਲਦੀ ਪੰਜਾਬ ਦੀ ਸਿਆਸਤ ਚ ਹੋਰ ਕੀ ਧਮਾਕੇ ਹੁੰਦੇ ਹਨ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram