ਪੰਜਾਬ ਸਰਕਾਰ ਦਾ ਲੰਗੜਾ ਸੈਸ਼ਨ - ਭਗਵੰਤ ਮਾਨ

ਪੰਜਾਬ ਸਰਕਾਰ ਦਾ ਲੰਗੜਾ ਸੈਸ਼ਨ - ਭਗਵੰਤ ਮਾਨ
'ਅੱਜ ਲੋਕਤੰਤਰ ਲਈ ਕਾਲਾ ਦਿਨ'
'ਚੰਦ ਘੰਟਿਆਂ ਲਈ ਬੁਲਾਇਆ ਸੈਸ਼ਨ'
ਫਿਲਮ ਤੋਂ ਵੀ ਛੋਟਾ ਸੈਸ਼ਨ - ਭਗਵੰਤ
'ਨੈਗੇਟਿਵ ਰਿਪੋਰਟਸ ਬਾਵਜੂਦ ਸੈਸ਼ਨ 'ਚ ਨਹੀਂ ਦਿੱਤਾ ਜਾਣ'
'ਸੈਸ਼ਨ ਸਿਰਫ਼ ਖਾਨਾਪੂਰਤੀ ਲਈ ਬੁਲਾਇਆ'
'ਸੈਸ਼ਨ 'ਚ ਪੰਜਾਬ ਦੇ ਲੋਕਾਂ ਦਾ ਚੁੱਕਣਾ ਸੀ ਮੁੱਦਾ'
'ਕੋਰੋਨਾ ਦਾ ਬਹਾਨਾ ਲਗਾ ਸਰਕਾਰ ਸਵਾਲਾਂ ਤੋਂ ਭੱਜ ਰਹੀ'
'ਕੈਪਟਨ ਸਿਸਵਾਂ ਫਾਰਮ ਹਾਊਸ 'ਚ ਸਾਢੇ ਤਿੰਨ ਸਾਲ ਤੋਂ ਕੁਆਰੰਟੀਨ'
'ਵਿਰੋਧੀ ਧਿਰ ਦੇ ਹੱਕਾਂ 'ਤੇ ਵੱਜਿਆ ਡਾਕਾ'
'20 ਤੋਂ 25 ਦਿਨਾਂ ਦਾ ਹੋਣਾ ਚਾਹੀਦਾ ਸੀ ਸੈਸ਼ਨ'
'ਪੰਜਾਬ ਦੇ ਇੰਨੇ ਮੁੱਦੇ 20-25 ਦਿਨਾਂ 'ਚ ਵੀ ਨਹੀਂ ਹੋਣੇ ਪੂਰੇ'
'ਕੈਪਟਨ ਸਾਹਬ ਲੋਕਾਂ ਨੂੰ ਤਿਆਰੀਆਂ ਦੀ ਥਾਂ ਗਿਣਾਉਂਦੇ ਲਾਸ਼ਾਂ'
'ਕੈਪਟਨ ਸਾਹਬ ਦੇ ਬਿਆਨ ਤੋਂ ਡਰੇ ਲੋਕ'
'ਪਿੰਡਾਂ 'ਚ ਲੋਕ ਟੈਸਟ ਕਰਵਾਉਣ ਤੋਂ ਡਰੇ'  
'ਸੁਖਬੀਰ ਬਾਦਲ ਕੁਰਸੀ ਖਾਤਰ ਕਿਸਾਨਾਂ ਦਾ ਘੋਟ ਰਹੇ ਗਲਾ'
'ਲੋਕ ਸਭਾ 'ਚ ਸੁਖਬੀਰ ਬਾਦਲ ਤੋਂ ਪੁੱਛਾਂਗਾ ਸਵਾਲ'
'ਕਿਸਾਨਾਂ ਦੇ ਹੱਕ 'ਚ ਨਹੀਂ ਪਾ ਸਕੇ ਦੋ ਵੋਟਾਂ'
'ਕਾਂਗਰਸ ਤੇ ਅਕਾਲੀ  ਦਲ ਮਿਲਿਆ ਹੋਇਆ ਨੈਕਸਸ'
'ਸਾਰਾ ਮੁਲਕ ਦਿੱਲੀ ਮਾਡਲ ਨੂੰ ਲਾਗੂ ਕਰ ਰਿਹਾ'
'ਕੈਪਟਨ ਸਾਹਬ ਫਲੌਪ ਤੇ ਲੋਕਾਂ ਦੇ ਲੁਟੇਰੇ ਹੋਏ ਸਾਬਤ'
'ਬੇਸਿੱਟਾ ਰਹਿਣ ਵਾਲੀਆਂ ਬਿਠਾਉਂਦੇ SIT'
'ਗਰੀਬਾਂ ਦੇ ਬੱਚਿਆਂ ਦਾ ਚੂਸਿਆ ਜਾ ਰਿਹਾ ਖ਼ੂਨ'  

JOIN US ON

Telegram
Sponsored Links by Taboola