Bhagwant Mann Vs Majithia | CM ਮਾਨ ਦਾ ਮਜੀਠੀਆ ਨੂੰ ਸਵਾਲ - ਕਿੱਥੇ ਗਏ ਅਰਬੀ ਘੋੜੇ ?

Bhagwant Mann Vs Majithia | CM ਮਾਨ ਦਾ ਮਜੀਠੀਆ ਨੂੰ ਸਵਾਲ - ਕਿੱਥੇ ਗਏ ਅਰਬੀ ਘੋੜੇ ?

#Punjab #Politics #Bhagwantmann #Majithia #abplive

ਮੇਰਠ ਦਾ ਇਕ ਐਨੀਮਲ ਟਰੇਨਿੰਗ ਸੈਂਟਰ ਹੈ
ਜਿਥੇ ਜੇਕਰ ਕੋਈ ਸਰਦਾਰ ਜਾਵੇ ਤਾਂ ਉਸਨੂੰ ਘੋੜਾ ਚੋਰ ਸਮਝਿਆ ਜਾਂਦਾ ਹੈ
ਵਜ੍ਹਾ ਹੈ ਮਜੀਠੀਆ ਪਰਿਵਾਰ
ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ
ਜਿਨ੍ਹਾਂ ਨੇ ਇਕ ਕਿੱਸਾ ਸੁਣਾਉਂਦੇ ਹੋਏ ਅਕਾਲੀ ਦਲ ਆਗੂ ਬਿਕਰਮ ਮਜੀਠੀਆ 'ਤੇ ਨਿਸ਼ਾਨਾ ਸਾਧਿਆ
CM ਮਾਨ ਦਾ ਕਹਿਣਾ ਹੈ ਕਿ ਚੋਰਾਂ ਦੇ DNA ਵਾਲੇ ਉਨ੍ਹਾਂ ਕੋਲੋਂ ਹਿਸਾਬ ਮੰਗਦੇ ਨੇ…
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਰੰਗਲੇ ਪੰਜਾਬ ਦਾ ਮਿਸ਼ਨ ਰੁਜ਼ਗਾਰ...  
ਤਹਿਤ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਗਮ 'ਚ ਪਹੁੰਚੇ ਸਨ |
ਜਿਥੇ ਉਨ੍ਹਾਂ ਕਿੱਸਾ ਸੁਣਾਉਂਦੇ ਹੋਏ ਅਕਾਲੀ ਆਗੂ ਬਿਕਰਮਜੀਤ ਮਜੀਠੀਆ ਨੂੰ 5 ਤਰੀਕ ਤੱਕ ਦਾ ਸਮਾਂ ਦਿੱਤਾ ਹੈ
ਇਹ ਦੱਸਣ ਲਈ ਕਿ ਉਨ੍ਹਾਂ ਦੇ ਪੁਰਖਿਆਂ ਵਲੋਂ ਚੋਰੀ ਕੀਤੇ ਗਏ ਘੋੜੇ ਕਿਥੇ ਗਏ
ਹੁਣ ਵੇਖਣਾ ਹੋਵੇਗਾ ਬਿਕਰਮ ਮਜੀਠੀਆ CM ਮਾਨ ਦੇ ਇਸ ਸ਼ਬਦੀ ਹਮਲੇ ਦਾ ਕੀ ਜਵਾਬ ਦਿੰਦੇ ਹਨ |

JOIN US ON

Telegram
Sponsored Links by Taboola