Bhagwant Mann |  ''CM ਮਾਨ ਨੇ 3 ਸਾਲ ਪਹਿਲਾਂ ਉਦਘਾਟਨ ਹੋਏ ਸੈਂਟਰ ਦਾ ਮੁੜ ਕਰ ਦਿੱਤਾ ਉਦਘਾਟਨ'' | Bunty Romana

Bhagwant Mann |  ''CM ਮਾਨ ਨੇ 3 ਸਾਲ ਪਹਿਲਾਂ ਉਦਘਾਟਨ ਹੋਏ ਸੈਂਟਰ ਦਾ ਮੁੜ ਕਰ ਦਿੱਤਾ ਉਦਘਾਟਨ'' | Bunty Romana 

#Punjab #Politics #AAP #Akalidal #Buntyromana #abplive

ਹਾਲ ਹੀ ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਰੀਦਕੋਟ 'ਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਉਥੇ ਹੀ ਇਹਨਾਂ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਤੇ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਸਵਾਲ ਉਠਾਏ ਗਏ ਅਤੇ ਦੋਸ਼ ਲਗਾਏ ਗਏ ਕਿ ਕਰੀਬ 3 ਸਾਲ ਪਹਿਲਾਂ ਉਦਘਾਟਨ ਹੋਏ ਬਲਾਕ ਦਾ ਮੁੜ ਤੋਂ ਸਿਰਫ ਆਪਣਾ ਪੱਥਰ ਲਗਾਉਣ ਲਈ ਉਦਘਾਟਨ ਕੀਤਾ ਗਿਆ।
ਇਸ ਮੌਕੇ ਉਦਘਾਟਨ ਸਥਾਨ ਤੇ ਉਦਘਾਟਨੀ ਪੱਥਰ ਅਤੇ ਇਸ ਬਲਾਕ ਦੇ ਪਹਿਲਾਂ ਲਗਾਏ ਗਏ ਉਦਘਾਟਨੀ ਪੱਥਰਾਂ ਦੀਆਂ ਫੋਟੋ ਦਿਖਾਉਂਦਿਆਂ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜਿਸ ਚਾਈਲਡ ਬਲਾਕ ਦਾ ਉਦਘਾਟਨ ਕੀਤਾ ਗਿਆ ਇਸ ਦਾ ਉਦਘਾਟਨ 2020 ਵਿਚ ਤਤਕਾਲੀ ਵਾਈਸ ਚਾਂਸਲਰ ਵੱਲੋਂ ਕੀਤਾ ਜਾ ਚੁੱਕਾ ਹੈ ਅਤੇ ਹੁਣ ਉਹਨਾਂ ਦੇ ਨਾਮ ਵਾਲੇ ਪੱਥਰ ਨੂੰ ਪੱਟ ਕੇ ਮੁੱਖ ਮੰਤਰੀ ਦੇ ਨਾਮ ਵਾਲਾ ਪੱਥਰ ਲਗਾਇਆ ਗਿਆ।
ਬੰਟੀ ਰੋਮਾਣਾ ਨੇ ਕਿਹਾ ਕਿ ਜਿਸ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਹੈ ਉਹ ਸੀਵਰੇਜ ਸਿਸਟਮ ਅਤੇ ਟ੍ਰੀਟਮੈਂਟ ਪਲਾਂਟ ਦਾ ਕੰਮ ਸਾਲ 2016 ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਸੁਰੂ ਹੋਇਆ ਸੀ ਜੋ ਪਿਛਲੇ ਪੰਜ ਸਾਲਾਂ ਵਿਚ ਬਣ ਕੇ ਤਿਆਰ ਹੋਇਆ ਹੈ ਅਤੇ ਹੁਣ ਇਸ ਵਿੱਚ ਖੜੋਤ ਆਈ ਸੀ ਜੋ ਅੱਜ ਵੀ ਕੰਮ ਬੰਦ ਪਿਆ।ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ cm ਮਾਨ ਸਿਰਫ ਸ਼ੋਸੇਬਾਜੀ ਵਿਚ ਲੱਗੀ ਹੋਈ ਹੈ |


Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

JOIN US ON

Telegram
Sponsored Links by Taboola