Bhagwant Mann ਤੁਹਾਡੇ ਤੇ BJP 'ਚ ਕੀ ਫਰਕ: Sukhpal Khaira

Bhagwant Mann ਤੁਹਾਡੇ ਤੇ BJP 'ਚ ਕੀ ਫਰਕ: Sukhpal Khaira

ਭਗਵੰਤ ਮਾਨ ਤੁਹਾਡੇ ਤੇ ਬੀਜੇਪੀ 'ਚ ਕੀ ਫਰਕ: ਖਹਿਰਾ ਕਾਂਗਰਸ ਦੇ ਸੀਨੀਅਰ ਲੀਡਰ ਨੂੰ ਸੁਖਪਾਲ ਖਹਿਰਾ ਨੂੰ Supreme Court ਤੋਂ ਵੱਡੀ ਰਾਹਤ ਮਿਲੀ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਨੇ ਮੇਰੀ ਜ਼ਮਾਨਤ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ED ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜੋ ਜ਼ਮਾਨਤ 2022 ਵਿੱਚ ਹਾਈਕੋਰਟ ਵੱਲੋਂ ਮੇਰੇ ਵਿਰੁੱਧ ਸਿਆਸੀ ਬਦਲਾਖ਼ੋਰੀ ਤੋਂ ਪ੍ਰੇਰਿਤ ਕੇਸ ਵਿੱਚ ਦਿੱਤੀ ਗਈ ਸੀ। ਇਸ ਦੇ ਨਾਲ ਹੀ ਖਹਿਰਾ ਨੇ ਭਗਵੰਤ ਮਾਨ ਸਰਕਾਰ ਨੂੰ ਵੀ ਘੇਰਿਆ...ਉਨ੍ਹਾਂ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਤੁਹਾਡੇ ਤੇ ਬੀਜੇਪੀ 'ਚ ਕੀ ਫਰਕ ਹੈ। ਬੀਜੇਪੀ ਵੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਏ ਤੇ ਤੁਸੀਂ ਵੀ ਉਸੇ ਰਾਹ ਉਪਰ ਚੱਲ਼ ਰਹੇ ਹੋ...

JOIN US ON

Telegram
Sponsored Links by Taboola