Bhana Sidhu Family|'ਆਏਂ ਡੰਡੇ ਦੇ ਜ਼ੋਰ ਦੇ ਇਹ ਲੋਕ ਦੱਬੇ ਨਹੀਂ ਜਾਣੇ'-ਭਾਣਾ ਸਿੱਧੂ ਦੀਆਂ ਭੈਣਾਂ 'ਤੇ ਪਰਚਾ
Download ABP Live App and Watch All Latest Videos
View In App
Bhana Sidhu Family|'ਆਏਂ ਡੰਡੇ ਦੇ ਜ਼ੋਰ ਦੇ ਇਹ ਲੋਕ ਦੱਬੇ ਨਹੀਂ ਜਾਣੇ'-ਭਾਣਾ ਸਿੱਧੂ ਦੀਆਂ ਭੈਣਾਂ 'ਤੇ ਪਰਚਾ
#Bhana Sidhu #LakhaSidhana #Barnala #SukhpalKhaira #CMMann #Punjabpolice #DGPPunjab #abpsanjha #abplive
ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਵਿਖੇ 3 ਫਰਵਰੀ ਨੂੰ ਐਫਆਈਆਰ ਨੰਬਰ 14 ਦਰਜ ਕੀਤੀ ਗਈ ਸੀ। ਇਸ ਐਫਆਈਆਰ ਵਿੱਚ ਭਾਨਾ ਸਿੱਧੂ ਦੇ ਭਰਾ ਅਮਨਾ ਸਿੱਧੂ, ਉਸ ਦੀਆਂ ਦੋ ਭੈਣਾਂ ਅਤੇ ਉਸ ਦੇ ਪਿਤਾ ਲੱਖਾ ਸਿਧਾਣਾ ਅਤੇ ਹੋਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ,,ਦਲੀਲ ਹੈ ਕਿ ਭਾਨਾ ਸਿੱਧੂ ਦੀ ਭੈਣ ਨੌਕਰੀ ਕਰਨ ਗਈ ਸੀ ਪ੍ਰਦਰਸ਼ਨ ਨਹੀਂ ਪਰ ਫਿਰ ਵੀ ਮਾਮਲਾ ਦਰਜ ਕਰ ਦਿੱਤਾ ਗਿਆ |
Subscribe Our Channel: ABP Sanjha
https://www.youtube.com/channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:
/ abpsanjha Facebook:
/ abpsanjha Twitter:
/ abpsanjha Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...