Amritsar 'ਚ ਦਿਨ ਚੜਦੇ ਹੀ ਕਿਸਾਨਾਂ ਨੇ ਕਰਤਾ ਚੱਕਾ ਜਾਮ,ਦੇਖੋ LIVEਤਸਵੀਰਾਂ

Continues below advertisement

26 ਮਾਰਚ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ
ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
ਲੋਕਾਂ ਨੇ ਆਪ ਮੁਹਾਰੇ ਬਾਜ਼ਾਰਾਂ ਨੂੰ ਰੱਖਿਆ ਬੰਦ
ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਚੱਕਾ ਜਾਮ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਚੱਕਾ ਜਾਮ
12 ਜਿਲ੍ਹਿਆਂ 'ਚ ਸੜਕਾਂ ਤੇ ਰੇਲਵੇ ਟਰੈਕ ਕੀਤੇ ਬੰਦ
ਅੰਮ੍ਰਿਤਸਰ ਦੇ 87 ਪੁਆਇੰਟਾਂ 'ਤੇ ਜਥੇਬੰਦੀ ਨਿੱਤਰੀ
ਬਾਘਾਪੁਰਾਣਾ 'ਚ ਕਿਸਾਨਾਂ ਵੱਲੋਂ ਟੋਲ ਪਲਾਜ਼ਾ 'ਤੇ ਧਰਨਾ
ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ
ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਸੀ ਬੰਦ ਦਾ ਸੱਦਾ
ਤਿੰਨ ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਰੋਸ ਪ੍ਰਦਰਸ਼ਨ

Continues below advertisement

JOIN US ON

Telegram