Bharat Bandh Live - ਦੇਸ਼ ਭਰ 'ਚ ਕਿਸਾਨਾਂ ਦਾ ਚੱਕਾ ਜਾਮ, ਆਵਾਜਾਈ ਠੱਪ, ਦੇਖੋ ਤਸਵੀਰਾਂ

26 ਮਾਰਚ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ
ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
ਲੋਕਾਂ ਨੇ ਆਪ ਮੁਹਾਰੇ ਬਾਜ਼ਾਰਾਂ ਨੂੰ ਰੱਖਿਆ ਬੰਦ
ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਚੱਕਾ ਜਾਮ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਚੱਕਾ ਜਾਮ
12 ਜਿਲ੍ਹਿਆਂ 'ਚ ਸੜਕਾਂ ਤੇ ਰੇਲਵੇ ਟਰੈਕ ਕੀਤੇ ਬੰਦ
ਅੰਮ੍ਰਿਤਸਰ ਦੇ 87 ਪੁਆਇੰਟਾਂ 'ਤੇ ਜਥੇਬੰਦੀ ਨਿੱਤਰੀ
ਬਾਘਾਪੁਰਾਣਾ 'ਚ ਕਿਸਾਨਾਂ ਵੱਲੋਂ ਟੋਲ ਪਲਾਜ਼ਾ 'ਤੇ ਧਰਨਾ
ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ
ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਸੀ ਬੰਦ ਦਾ ਸੱਦਾ
ਤਿੰਨ ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਰੋਸ ਪ੍ਰਦਰਸ਼ਨ

JOIN US ON

Telegram
Sponsored Links by Taboola