ਭੂੰਦੜ ਤੇ ਢੀਂਡਸਾ ਆਹਮੋ-ਸਾਹਮਣੇ ਫ਼ੈਂਸਲਾ ਸਹੀ ਜਾਂ ਗ਼ਲਤ?

ਭੂੰਦੜ ਤੇ ਢੀਂਡਸਾ ਆਹਮੋ- ਸਾਹਮਣੇ ਫ਼ੈਂਸਲਾ ਸਹੀ ਜਾਂ ਗ਼ਲਤ?

ਮੈਂ 2015 ਵਿੱਚ ਵੀ ਕਿਹਾ ਸੀ ਕਿ ਪ੍ਰਧਾਨਗੀ ਛੱਡ ਦੇ ਪਰ ਇਸਨੇ ਇੱਕ ਨਹੀਂ ਮੰਨੀ ਅਸੀਂ ਇਸਦੇ ਫੈਸਲੇ ਨੂੰ ਪੂਰਨ ਤੌਰ ਤੇ ਰੱਦ ਕਰਦੇ ਹਾਂ ਦੁਬਾਰਾ ਕਮੇਟੀ ਦਾ ਗਠਨ ਕਰਾਂਗੇ।


ਹੁਣ ਅਸੀਂ ਉਸ ਫੈਸਲੇ ਨੂੰ ਰੱਦ ਕਰਦੇ ਹਾਂ ਨਵਾਂ ਇਜਲਾਸ ਸੱਦਾਂਗੇ ਤੇ ਮਿਲ ਕੇ ਅਗਲਾ ਫੈਸਲਾ ਲਵਾਂਗੇ ਤੇ ਨਵਾਂ ਪ੍ਰਧਾਨ ਚੁਣਾਂਗੇ

 

ਸੁਖਦੇਵ ਸਿੰਘ ਢੀਂਡਸਾ ਨੂੰ ਸਰਪ੍ਰਸਤ ਬਣਾਇਆ ਉਹ ਇੱਕ ਸਨਮਾਨ ਹੈ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਵੀ ਫੈਸਲਾ ਲੈਣ ਦਾ 

ਅਨੁਸ਼ਾਸਨ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਮ ਤੇ ਉਨਾਂ ਵੱਲੋਂ ਲਗਾਤਾਰ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੇ ਚਲਦੇ ਮੈਨੂੰ ਇਹ ਸਖਤ ਫੈਸਲਾ ਲੈਣਾ ਪਿਆ

 

ਹੁਣ ਪ੍ਰਦੀਪ ਕਲੇਰ ਦੇ ਮਾਮਲੇ ਚ ਸਾਡੇ ਬਾਗੀ ਧੜੇ ਸਮੇਤ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸਾਡੇ ਤੇ ਇਲਜ਼ਾਮ ਲਗਾ ਰਹੀਆਂ ਹਨ

JOIN US ON

Telegram
Sponsored Links by Taboola