Sangrur News |ਭਵਾਨੀਗੜ੍ਹ ਦੇ ਲੋਕਾਂ ਦਾ CM ਮਾਨ ਨੂੰ ਸੁਨੇਹਾ - 'ਪਿੰਡਾਂ ਦੀਆਂ ਸੱਥਾਂ 'ਚ ਕੀ ਇਥੇ ਤਾਂ ਤਹਿਸੀਲਦਾਰ ਦਫਤਰਾਂ 'ਚ ਵੀ ਨਹੀਂ ਹੋ ਰਹੀਆਂ ਰਜਿਸਟਰੀਆਂ'

Continues below advertisement

Sangrur News |ਭਵਾਨੀਗੜ੍ਹ ਦੇ ਲੋਕਾਂ ਦਾ CM ਮਾਨ ਨੂੰ ਸੁਨੇਹਾ - 'ਪਿੰਡਾਂ ਦੀਆਂ ਸੱਥਾਂ 'ਚ ਕੀ ਇਥੇ ਤਾਂ ਤਹਿਸੀਲਦਾਰ ਦਫਤਰਾਂ 'ਚ ਵੀ ਨਹੀਂ ਹੋ ਰਹੀਆਂ ਰਜਿਸਟਰੀਆਂ'
ਭਵਾਨੀਗੜ੍ਹ ਵਿਚ ਤਹਿਸੀਲਦਾਰ ਨੂੰ ਸਾਰਾ ਦਿਨ ਉਡੀਕਦੇ ਰਹੇ ਰਜਿਸਸਟਰੀਆਂ ਕਰਵਾਉਣ ਵਾਲੇ ਲੋਕ !!!
ਭਵਾਨੀਗੜ੍ਹ ਵਿਚ ਲੋਕ  ਰਜਿਸ਼ਟਰੀਆਂ ਕਰਵਾਉਣ ਲਈ ਤਹਿਸੀਲਦਾਰ ਨੂੰ ਸਾਰਾ ਦਿਨ ਉਡੀਕਦੇ ਰਹੇ
ਲੇਕਿਨ ਤਹਿਸੀਲਦਾਰ ਸਾਹਿਬ ਸਾਰਾ ਦਿਨ 10 ਮਿੰਟ ਦਾ ਲਾਰਾ ਲਗਾਉਂਦੇ ਰਹੇ ਪਰ ਦਫ਼ਤਰ ਨਹੀਂ ਆਏ 
ਪ੍ਰੇਸ਼ਾਨ ਤੇ ਖੱਜਲ ਖੁਆਰ ਹੋ ਰਹੇ ਲੋਕਾਂ ਨੇ ਦੇਰ ਸ਼ਾਮ ਤਹਿਸੀਲਦਾਰ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ 
ਤੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਸੁਨੇਹਾ ਲਾਇਆ ਕਿ ਸਰਕਾਰ ਤਾਂ ਆਖਦੀ ਸੀ ਕਿ ਰਜਿਸਟਰੀਆਂ ਪਿੰਡਾਂ ਚ ਘਰ ਜਾ ਕੇ ਹੋਣਗੀਆਂ 
ਲੇਕਿਨ ਇਥੇ ਤਾਂ ਸਰਕਾਰੀ ਦਫਤਰਾਂ ਚ AC ਚ ਬੈਠੇ ਅਧਿਕਾਰੀ ਕੰਮ ਨਹੀਂ ਕਰ ਰਹੇ |
ਹਾਲਾਂਕਿ ਕਰੀਬ 7 ਵਜੇ ਤਹਿਸੀਲ ਪਹੁੰਚਕੇ ਤਹਿਸੀਲਦਾਰ ਨੇ ਮੀਡੀਆ ਨੂੰ ਪੱਖ ਦਿੰਦਿਆਂ ਕਿਹਾ ਕਿ ਉਹ ਪਿੰਡ ਬਾਲੀਆਂ ਵਿਖੇ ਕਿਸੇ ਝਗੜੇ ਵਿਚ ਗਏ ਸਨ ਜਿਸ ਕਾਰਨ ਉਹ ਲੇਟ ਹੋ ਗਏ | ਉਨ੍ਹਾਂ ਭਰੋਸਾ ਦਵਾਈਆਂ ਕਿ ਦਫਤਰ ਆਏ ਸਭ ਲੋਕਾਂ ਦਾ ਕੰਮ ਕਰਵਾਕੇ ਹੀ ਭੇਜਣਗੇ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

 

 

Continues below advertisement

JOIN US ON

Telegram