Jalandhar Breaking | ਸਵੇਰੇ AAP 'ਚ - ਸ਼ਾਮੀਂ ਮੁੜ ਅਕਾਲੀ ਦਲ 'ਚ Bibi Surjit Kaur
Download ABP Live App and Watch All Latest Videos
View In AppJalandhar Breaking | ਸਵੇਰੇ AAP 'ਚ - ਸ਼ਾਮੀਂ ਮੁੜ ਅਕਾਲੀ ਦਲ 'ਚ Bibi Surjit Kaur
ਸਵੇਰੇ AAP 'ਚ - ਸ਼ਾਮੀਂ ਮੁੜ ਅਕਾਲੀ ਦਲ 'ਚ
ਬੀਬੀ ਸੁਰਜੀਤ ਕੌਰ ਨੇ ਮੁੜ ਅਕਾਲੀ ਦਲ 'ਚ ਕੀਤੀ ਵਾਪਸੀ
ਸੁਰਜੀਤ ਕੌਰ AAP ਛੱਡ ਮੁੜ ਬਾਗੀ ਧੜੇ 'ਚ ਹੋਏ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਇਆ ਸੀ ਪਾਰਟੀ 'ਚ ਸ਼ਾਮਲ
SAD ਉਮੀਦਵਾਰ ਸੁਰਜੀਤ ਕੌਰ ਨੇ U-TURN ਲਿਆ
ਅੱਜ ਸਵੇਰੇ AAP ਚ ਸ਼ਾਮਲ ਹੋਈ ਬੀਬੀ ਸੁਰਜੀਤ ਕੌਰ ਨੇ ਮੁੜ ਅਕਾਲੀ ਦਲ ਚ ਵਾਪਸੀ ਕੀਤੀ ਹੈ
ਬੀਬੀ ਸੁਰਜੀਤ ਕੌਰ ਆਪ ਨੂੰ ਛੱਡ ਕੇ ਮੁੜ SAD ਦੇ ਬਾਗੀ ਧੜੇ 'ਚ ਹੋਏ ਸ਼ਾਮਲ।
ਤੇ ਮੁੜ ਜਲੰਧਰ ਦੇ ਚੋਣ ਮੈਦਾਨ 'ਚ ਡਟਣ ਦਾ ਕੀਤਾ ਐਲਾਨ।
ਦੱਸ ਦਈਏ ਕਿ ਬੀਬੀ ਸੁਰਜੀਤ ਕੌਰ ਦੁਪਹਿਰ ਵੇਲੇ AAP 'ਚ ਸ਼ਾਮਲ ਹੋਏ ਸਨ
ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਉਨ੍ਹਾਂ ਦਾ ਪਾਰਟੀ ਚ ਸਵਾਗਤ ਕੀਤਾ ਸੀ
ਲੇਕਿਨ ਕੁਝ ਹੀ ਘੰਟਿਆਂ ਚ ਘਰ ਵਾਪਸੀ ਕਰਦੇ ਹੋਏ ਉਹ ਮੁੜ ਅਕਾਲੀ ਦਲ ਦੇ ਬਾਗ਼ੀ ਧੜੇ ਚ ਸ਼ਾਮਲ ਹੋ ਗਈ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।