ਪੰਜਾਬ 'ਚ ਵੱਡੇ ਧਮਾਕੇ ਦੀ ਕਿਵੇਂ ਹੋਈ ਕੋਸ਼ਿਸ਼ ਨਾਕਾਮ ?, AIG STF ਦੇ ਵੱਡੇ ਖੁਲਾਸੇ

ਪੰਜਾਬ 'ਚ ਵੱਡੀ ਸਾਜ਼ਿਸ਼ ਨਾਕਾਮ
ਅੰਮ੍ਰਿਤਸਰ 'ਚ 5 ਕਿਲੋ RDX ਬਰਾਮਦ
3 ਡੈਟੋਨੇਟਰ ਵੀ ਕੀਤੇ ਗਏ ਬਰਾਮਦ
ਖੇਤਾਂ 'ਚ ਦਬਾਇਆ ਗਿਆ ਸੀ RDX
ਭਾਰਤ-ਪਾਕਿ ਸਰਹੱਦ ਨੇੜੇ ਬਰਾਮਦਗੀ
ਪਿੰਡ ਧਨੋਆ ਕਲਾਂ 'ਚ STF ਨੂੰ ਮਿਲੀ ਸਮੱਗਰੀ
ਪਾਕਿਸਤਾਨ ਤੋਂ RDX ਸਪਲਾਈ ਹੋਣ ਦਾ ਸ਼ੱਕ 

ਇਲਾਕੇ 'ਚ ਚਲਾਇਆ ਗਿਆ ਸਰਚ ਆਪ੍ਰੇਸ਼ਨ 

JOIN US ON

Telegram
Sponsored Links by Taboola