Big Breaking | ਭੁਪਿੰਦਰ ਮਾਨ ਨੇ SC ਵੱਲੋਂ ਬਣਾਈ ਕਮੇਟੀ ਤੋਂ ਕੀਤਾ ਕਿਨਾਰਾ
Continues below advertisement
ਭੁਪਿੰਦਰ ਮਾਨ ਨੇ SC ਵੱਲੋਂ ਬਣਾਈ ਕਮੇਟੀ ਤੋਂ ਕੀਤਾ ਕਿਨਾਰਾ.ਕਿਹਾ ਪੰਜਾਬ ਤੇ ਕਿਸਾਨਾਂ ਦੇ ਨਾਲ ਖੜਾ.ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਦਾ ਕੀਤਾ ਸੀ ਗਠਨ.ਕਿਸਾਨ ਪਹਿਲਾਂ ਹੀ ਕਹਿ ਚੁੱਕੇ ਕਮੇਟੀ ਧਿਆਨ ਭਟਕਾਉਣ ਦਾ ਜ਼ਰੀਆ
Continues below advertisement