ਕੈਪਟਨ ਤੋਂ ਬਾਜਵਾ ਨੂੰ ਵੱਡੀਆਂ ਉਮੀਦਾਂ

ਖੇਤੀ ਬਿੱਲ ਨੂੰ ਲੈਕੇ ਪ੍ਰਤਾਪ ਸਿੰਘ ਬਾਜਵਾ ਨੇ ਖੁੱਲ੍ਹ ਕੇ ਮੋਦੀ ਸਰਕਾਰ ਤੇ ਸਵਾਲ ਚੁੱਕੇ ਇਸਦੇ ਨਾਲ ਹਰਸਿਮਰਤ ਦੇ ਅਸਤੀਫੇ ਨੂੰ ਦੇਰੀ ਨਾਲ ਚੁੱਕਿਆ ਕਦਮ ਦੱਸਿਆ . ਆਪਣੀ ਹੀ ਪਾਰਟੀ 'ਤੇ ਸਵਾਲ ਚੁੱਕਦੇ ਕਿਹਾ ਕਿ ਕਾਂਗਰਸ ਨੇ ਵੀ ਕਈ ਐਸੀਆਂ ਗਲਤੀਆਂ ਕੀਤੀਆਂ, 350 ਸੀਟਾਂ ਤੋਂ 50 'ਤੇ ਆਏ. ਕਾਂਗਰਸ ਦਾ ਜੋ ਹਾਲ ਆਂਧਰਾ ਤੇ ਤੇਲੰਗਾਨਾ 'ਚ ਹੋਇਆ, ਬੀਜੇਪੀ ਦਾ ਉਹ ਪੰਜਾਬ 'ਚ ਹੋਣਾ.

JOIN US ON

Telegram
Sponsored Links by Taboola