Pilibhit Fake Encounter । ਵੱਡੀ ਖਬਰ! 10 ਸਿੱਖ ਸ਼ਰਧਾਲੂਆਂ ਨੂੰ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਰਾਹਤ

Continues below advertisement

10 ਸਿੱਖ ਸ਼ਰਧਾਲੂਆਂ ਦੇ ਪੀਲੀਭੀਤ 'ਚ ਫੇਕ ਐਨਕਾਊਂਟਰ ਦਾ ਮਾਮਲਾ
ਇਲਾਹਾਬਾਦ HC ਨੇ 43 ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਰਾਹਤ
ਉਮਰ ਕੈਦ ਦੀ ਸਜ਼ਾ ਨੂੰ ਸਿਰਫ਼ 7-7 ਸਾਲ ਦੀ ਕੈਦ 'ਚ ਬਦਲਿਆ
ਜੁਲਾਈ 1991 'ਚ ਅੱਤਵਾਦੀ ਦੱਸ ਕੇ ਕੀਤਾ ਗਿਆ ਸੀ ਕਤਲ
2016 'ਚ CBI ਕੋਰਟ ਨੇ ਮੁਲਜ਼ਮਾਂ ਨੂੰ ਸੁਣਾਈ ਸੀ ਉਮਰ ਕੈਦ

 
 
Continues below advertisement

JOIN US ON

Telegram