Bathinda Firing । ਬਠਿੰਡਾ ਫਾਈਰਿੰਗ 'ਚ ਵੱਡਾ ਖੁਲਾਸਾ, ਦੋ ਨੌਜਵਾਨਾਂ ਜਵਾਨਾਂ ਨੇ ਦਿੱਤਾ ਅੰਜ਼ਾਮ

Bathinda Firing News: ਬਠਿੰਡਾ ਛਾਉਣੀ ਵਿੱਚ ਫਾਇਰਿੰਗ ਮਗਰੋਂ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਹੈ। ਨਾ ਹੀ ਬਾਹਰੋਂ ਕੋਈ ਹਮਲਾ ਹੋਇਆ ਹੈ। ਇਹ ਆਪਣੀ ਟਕਰਾਅ ਕਰਕੇ ਵਾਪਰੀ ਵਾਰਦਾਤ ਹੈ। ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਕੋਲ ਮ੍ਰਿਤਕਾਂ ਦੀ ਪਛਾਣ ਜਾਂ ਰੈਂਕ ਬਾਰੇ ਕੋਈ ਜਾਣਕਾਰੀ ਨਹੀਂ ਹੈ।

JOIN US ON

Telegram
Sponsored Links by Taboola