BSF ਤੇ Punjab Police ਨੂੰ ਵੱਡੀ ਕਾਮਯਾਬੀ, Heroin ਦੀ ਵੱਡੀ ਖੇਪ ਬਰਾਮਦ | Amritsar | Heroin
Continues below advertisement
BSF ਤੇ ਅੰਮ੍ਰਿਤਸਰ ਪੁਲਿਸ ਨੇ 40 ਕਿਲੋ ਹੈਰੋਇਨ ਕੀਤੀ ਬਰਾਮਦ
BOP ਪੰਜਗਰਾਈਆਂ ‘ਚ ਸਮੱਗਲਰ ਹੈਰੋਇਨ ਸੁੱਟ ਹੋਏ ਫਰਾਰ
ਪਲਾਸਟਿਕ ਪਾਇਪ ਦੇ ਅੰਦਰੋਂ ਬਰਾਮਦ ਹੋਈ ਹੈ ਹੈਰੋਇਨ
BSF ਦੀ ਬਟਾਲੀਅਨ 73 ਨੇ ਨਸ਼ਾ ਕੀਤਾ ਬਰਾਮਦ
Continues below advertisement