ABP News

Bikram Majithia ਖੇਡਾਂ ਨੂੰ ਲੈ ਕੇ ਕਾਂਗਰਸ 'ਤੇ ਹਮਲਾ, Navjot Sidhu 'ਤੇ ਕਸਿਆ ਤੰਨਜ,

Continues below advertisement
ਖੇਡਾਂ ਲਈ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ-ਮਜੀਠੀਆ
‘ਖੇਡਾਂ ਲਈ ਕਿੱਟਸ ਦੀ ਡਿਮਾਂਡ ਪੂਰੀ ਕਰਨ ਦੀ ਕਰ ਰਹੇ ਕੋਸ਼ਿਸ਼’
ਪੰਜਾਬ ‘ਚ ਏਸਟ੍ਰੋ ਟਰਫ ਬਾਦਲ ਸਰਕਾਰ ਦੇ ਵੇਲੇ ਲੱਗੀਆਂ-ਮਜੀਠੀਆ
ਕਾਂਗਰਸ ਖਿਡਾਰੀਆਂ, ਕਿਸਾਨਾਂ ਪ੍ਰਤੀ ਮਤਰੇਇਆ ਰੁਖ਼ ਅਪਨਾ ਰਹੀ-ਮਜੀਠੀਆ
ਨਵਜੋਤ ਸਿੰਘ ਸਿੱਧੂ ‘ਤੇ ਮਜੀਠੀਆ ਨੇ ਕਸਿਆ ਤਨਜ਼-ਮਜੀਠੀਆ
Continues below advertisement

JOIN US ON

Telegram