Majithia On CM Bhagwant Mann |''ਪੰਜਾਬ 'ਚ ਲੋਕ ਮਰ ਰਹੇ ਹਨ - CM ਮਾਨ 'ਛੱਲਾ' ਗਾ ਰਹੇ ਹਨ''

Continues below advertisement

Majithia On CM Bhagwant Mann |''ਪੰਜਾਬ 'ਚ ਲੋਕ ਮਰ ਰਹੇ ਹਨ - CM ਮਾਨ 'ਛੱਲਾ' ਗਾ ਰਹੇ ਹਨ''

#Punjab #Aap #Bhagwantmann #Bikrammajithia #Punjabpolitics #abplive
ਪੰਜਾਬ ਵਿੱਚ ਲੋਕ ਸੜਕਾਂ 'ਤੇ ਆਪਣੀ ਜਾਨ ਗੁਆ ਰਹੇ ਹਨ। ਅਮਨ-ਕਾਨੂੰਨ ਦੀ ਸਥਿਤੀ ਨੂੰ ਪੂਰੀ ਢਾਹ ਲੱਗੀ ਹੋਈ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਛੱਲਾ ਗਾਉਣ ਚ ਵਿਅਸਤ ਹਨ |
ਸ਼ਰਮ ਕਰੋ ਮਾਨ ਸਾਹਿਬ...ਤੁਸੀਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।
ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਦਾ |
ਜਿਨ੍ਹਾਂ ਪਟਿਆਲਾ ਚ ਹੋਏ ਨੌਜਵਾਨ ਦੇ ਕਤਲ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਹੈ |
ਮਜੀਠੀਆ ਨੇ ਪੋਸਟ ਕਰਕੇ ਲਿਖਿਆ ਹੈ ਕਿ
ਪਟਿਆਲਾ ਦੇ ਪਾਸੀ ਰੋਡ 'ਤੇ ਤਿੰਨ ਲੁਟੇਰਿਆਂ ਵੱਲੋਂ 30 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਕਾਰ ਖੋਹ ਲਈ ਗਈ।
ਇਹ ਵਾਰਦਾਤ ਵੀਵੀਆਈਪੀ ਇਲਾਕੇ ਚ ਵਾਪਰੀ ਹੈ ਜਿਥੇ ਜੱਜਾਂ ਅਤੇ ਆਈਏਐਸ ਅਧਿਕਾਰੀਆਂ ਦੀ ਰਿਹਾਇਸ਼ ਹੈ।
ਜੇਕਰ ਅਜਿਹੇ ਵੀਵੀਆਈਪੀ ਖੇਤਰਾਂ ਵਿੱਚ ਕਤਲ ਅਤੇ ਲੁੱਟ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤਾਂ ਕੋਈ ਹੋਰ ਸਿਵਲ ਖੇਤਰਾਂ ਵਿੱਚ ਸਥਿਤੀ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ  ਸਕਦਾ ਹੈ।
CM ਅਤੇ HM ਭਗਵੰਤ ਮਾਨ "ਛੱਲਾ" ਗਾਉਣ ਵਿੱਚ ਰੁੱਝੇ ਹੋਏ ਹਨ ਜਦਕਿ ਪੰਜਾਬ ਵਿੱਚ ਲੋਕ ਸੜਕਾਂ |ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਛੱਲਾ ਗਾਉਣ ਚ ਵਿਅਸਤ ਹਨ |ਸ਼ਰਮ ਕਰੋ ਮਾਨ ਸਾਹਿਬ...ਤੁਸੀਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।
ਦੱਸ ਦਈਏ ਕਿ ਪਟਿਆਲਾ ਦੇ ਪਾਸ਼ ਇਲਾਕੇ ਚ ਹੋਏ 30 ਸਾਲਾ ਨੌਜਵਾਨ ਸਮੀਰ ਕਟਾਰੀਆ ਦੇ ਕਤਲ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ | ਗ੍ਰਹਿ ਵਿਭਾਗ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਲੇਕਿਨ ਨਿੱਤ ਦਿਨ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਘੇਰੇ ਚ ਖੜ੍ਹੇ ਕਰ ਦਿੱਤਾ ਹੈ | ਲੋਕ ਤੇ ਵਿਰੋਧੀ ਜਿੰਨਾ ਚਾਹੁੰਦੇ ਹਨ ਕਿ ਸਰਕਾਰ ਲੋਕਾਂ ਨੂੰ ਜਾਨੀ ਸੁਰੱਖਿਆ ਮੁਹਈਆ ਕਰਵਾਉਣ ਲਈ ਕਰ ਕੀ ਰਹੀ ਹੈ ?

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram