Bikram Majithia ਬੋਲੇ- Anil Joshi ਨੇ ਕਿਸਾਨਾਂ ਦਾ ਦਰਦ ਸਮਝਿਆ
Download ABP Live App and Watch All Latest Videos
View In Appਅਨਿਲ ਜੋਸ਼ੀ ਅਕਾਲੀ ਦਲ 'ਚ ਹੋਏ ਸ਼ਾਮਲ, ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ 'ਚ ਹੋਇਆ ਵਾਧਾ, ਜੋਸ਼ੀ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਹੋਏ ਸ਼ਾਮਲ, ਅਨਿਲ ਜੋਸ਼ੀ ਨੇ ਸਮਝਿਆ ਕਿਸਾਨਾਂ ਦਾ ਦਰਦ - ਮਜੀਠੀਆ , ਪੰਜਾਬ ਦੀ ਤਰੱਕੀ ਲਈ ਕੀਤਾ 10 ਸਾਲ ਕੰਮ - ਅਨਿਲ ਜੋਸ਼ੀ, ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ - ਜੋਸ਼ੀ, 'ਅਕਾਲੀ ਦਲ ਨੇ ਕਿਸਾਨੀ ,ਵਪਾਰ ਤੇ ਟਰੇਡ ਵੱਲ ਧਿਆਨ ਦਿੱਤਾ', 'ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਕਿਸੇ ਕੰਮ ਲਈ ਨਾਂਹ ਨਹੀਂ ਕੀਤੀ', 'ਪ੍ਰਕਾਸ਼ ਸਿੰਘ ਬਾਦਲ ਨੇ ਹਰ ਵਰਗ ਨੂੰ ਬਰਾਬਰੀ 'ਤੇ ਰੱਖਿਆ', ਅਨਿਲ ਜੋਸ਼ੀ ਨੇ ਪੰਜਾਬ ਬੀਜੇਪੀ ਲੀਡਰਾਂ 'ਤੇ ਚੁੱਕੇ ਸਵਾਲ, 'ਕਿਸਾਨਾਂ ਦੇ ਹੱਕ 'ਚ ਬੋਲਣ ਕਾਰਨ ਮੈਨੂੰ ਪਾਰਟੀ 'ਚੋਂ ਕੱਢਿਆ', 'ਕਿਸਾਨੀ ਸੰਘਰਸ਼ 'ਚ 600 ਦੇ ਕਰੀਬ ਸ਼ਹੀਦ ਹੋਏ ਕਿਸਾਨ', 'ਪੰਜਾਬ ਦੇ ਬੀਜੇਪੀ ਲੀਡਰਾਂ ਨੇ ਮੰਤਰੀਆਂ ਨੂੰ ਗੁਮਰਾਹ ਕੀਤਾ ', 'ਅਕਾਲੀ ਦਲ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ 'ਤੇ ਚੱਲ ਰਹੀ', ਬੀਜੇਪੀ ਨੇ ਕਿਸਾਨੀ ਦੀ ਪਿੱਠ 'ਤੇ ਮਾਰਿਆ ਛੁਰਾ -ਸੁਖਬੀਰ ਬਾਦਲ, 'ਅਸੀਂ ਮਿਲ ਕੇ ਪੰਜਾਬ ਦੇ ਕਿਸਾਨਾਂ,ਵਪਾਰੀਆਂ ਦੀ ਲੜਾਈ ਲੜਾਂਗੇ' , ਅਨਿਲ ਜੋਸ਼ੀ ਨੂੰ ਐਲਾਨਿਆ ਸੀਨੀਅਰ ਵਾਇਸ ਪ੍ਰੈਜ਼ੀਡੈਂਟ