SIT ਦੀ ਪੁੱਛਗਿੱਛ 'ਤੇ Bikram Majithia ਨੇ ਸਾਧਿਆ Bhagwant Mann 'ਤੇ ਨਿਸ਼ਾਨਾ

Continues below advertisement

ਅਕਾਲੀ ਦਲ ਨੇ ਪੁੱਛਗਿੱਛ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ
ਬਿਕਰਮ ਮਜੀਠੀਆ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਇਲਜ਼ਾਮ
'ਜੇ ਗ੍ਰਹਿ ਮੰਤਰੀ ਜ਼ਿੰਮੇਵਾਰ ਤਾਂ ਭਗਵੰਤ ਮਾਨ ਵੀ ਜਿੰਮੇਵਾਰ'
'ਮੂਸੇਵਾਲਾ, ਪਟਿਆਲਾ ਹਿੰਸਾ ਲਈ CM ਮਾਨ ਵੀ ਜ਼ਿੰਮੇਵਾਰ'
ਮਾਮਲੇ 'ਚ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਸਹਿਯੋਗ ਕੀਤਾ- ਮਜੀਠੀਆ

Continues below advertisement

JOIN US ON

Telegram