SIT ਸਾਹਮਣੇ ਪੇਸ਼ ਨਹੀਂ ਹੋਣਗੇ ਬਿਕਰਮ ਮਜੀਠੀਆ !

 
SIT ਸਾਹਮਣੇ ਪੇਸ਼ ਨਹੀਂ ਹੋਣਗੇ ਬਿਕਰਮ ਮਜੀਠੀਆ !

Chandigarh 
Ashraph Dhuddy
ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਮਜੀਠੀਆ ਅਜ ਪਟਿਆਲਾ ਐਸ ਆਈ ਟੀ ਸਾਹਮਣੇ ਪੇਸ਼ ਨਹੀ ਹੋਣਗੇ । ਬਿਕਰਮ ਮਜੀਠੀਆ ਵਲੋ ਐਸ ਆਈ ਟੀ ਨੂੰ ਚਿਠੀ ਲਿਖ ਕੇ ਅਜ ਦੀ ਪੁਛਗਿਛ ਨੂੰ ਅਗੇ ਮੁਲਤਵੀ ਕਰਨ ਲਈ ਕਿਹਾ ਹੈ ਕਿ ਬਿਕਰਮ ਮਜੀਠੀਆ ਨੇ ਆਪਣੀ ਇਸ ਚਿਠੀ ਵਿਚ ਲਿਖਿਆ ਹੈ ਕਿ ਅਜ ਦੇ ਦਿਨ ਅੰਮ੍ਰਿਤਸਰ ਅਦਾਲਤ ਵਿਚ ਕੇਸ ਦੀ ਸੁਣਵਾਈ ਹੋਣ ਕਾਰਨ ਮੈ ਐਸ ਆਈ ਟੀ ਸਾਹਮਣੇ ਪੇਸ਼ ਨਹੀ ਹੋ ਸਕਾਂਗਾ । ਇਸ ਲਈ ਮਜੀਠੀਆ ਨੇ ਚਿਠੀ ਲਿਖ ਕੇ ਐਸ ਆਈ ਟੀ ਤੋ ਸਮਾਂ ਮੰਗਿਆ ਹੈ । ਬਿਕਰਮ ਮਜੀਠੀਆ ਤੋ ਪੁਛ ਗਿਛ ਕਰਨ ਲਈ ਐਸ ਆਈ ਟੀ ਨੇ ਅਜ ਪਟਿਆਲਾ ਵਿਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤਾ ਸੀ । 

JOIN US ON

Telegram
Sponsored Links by Taboola