ਕੈਪਟਨ ਅਤੇ ਢੀਂਡਸਾ ਨਾਲ ਗਠਜੋੜ ਦਾ BJP ਵੱਲੋਂ ਐਲਾਨ

ਕੈਪਟਨ ਅਤੇ ਢੀਂਡਸਾ ਨਾਲ ਗਠਜੋੜ ਦਾ BJP ਵੱਲੋਂ ਐਲਾਨ 

ਤਿੰਨ ਪਾਰਟੀਆਂ ਦਾ ਸਾਂਝਾ ਨਿਸ਼ਾਨਾ-ਮਿਸ਼ਨ ਪੰਜਾਬ 

ਤਿੰਨੋਂ ਪਾਰਟੀਆਂ ਦਾ ਹੋਵੇਗਾ ਸਾਂਝਾ ਚੋਣ ਮਨੋਰਥ ਪੱਤਰ 

ਪੰਜਾਬ ਲੋਕ ਕਾਂਗਰਸ, SAD ਸੰਯੁਕਤ ਤੇ BJP ਹੋਏ ਇਕੱਠੇ

ਤਿੰਨੋਂ ਪਾਰਟੀਆਂ ਮਿਲ ਕੇ ਲੜਣਗੀਆਂ ਵਿਧਾਨ ਸਭਾ ਚੋਣਾਂ

ਅਮਿਤ ਸ਼ਾਹ ਤੇ ਜੇਪੀ ਨੱਢਾ ਨਾਲ ਹੋਈ ਕੈਪਟਨ ਦੀ ਮੀਟਿੰਗ

ਪੰਜਾਬ ਨੂੰ ਸਥਿਰ ਸਰਕਾਰ ਦੇਣ ਦੇ ਲਈ ਇਕੱਠੇ ਕੰਮ ਕਰ ਲਈ ਆਸਵੰਦ-ਕੈਪਟਨ

ਆਉਣ ਵਾਲੇ ਦਿਨਾਂ ‘ਚ ਕਮੇਟੀ ਦਾ ਕਰਾਂਗੇ ਗਠਨ-ਸ਼ੇਖਾਵਤ 

ਕਮੇਟੀ ਸੀਟ ਸ਼ੇਅਰਿੰਗ ਦਾ ਫਾਰਮੂਲਾ ਤਿਆਰ ਕਰੇਗੀ-ਸ਼ੇਖਾਵਤ 

ਮੁੱਖ ਮੰਤਰੀ ਚਿਹਰੇ ਦੇ ਸਵਾਲ ਨੂੰ ਟਾਲ ਗਏ ਗਜੇਂਦਰ ਸ਼ੇਖ਼ਾਵਤ 

 
 
 

JOIN US ON

Telegram
Sponsored Links by Taboola