ਬੀਜੇਪੀ ਨੇ ਖੁਸ਼ੀ 'ਚ ਛਿੱਕੇ ਟੰਗੇ ਨਿਯਮ

Continues below advertisement
NDA ਦੀ ਬਿਹਾਰ 'ਚ ਹੋਈ ਜਿੱਤ.ਪੰਜਾਬ ਬੀਜੇਪੀ ਨੇ ਮਨਾਇਆ ਜਸ਼ਨ.ਚੰਡੀਗੜ੍ਹ 'ਚ BJP ਦਫ਼ਤਰ ਅੱਗੇ ਚਲਾਏ ਪਟਾਕੇ.'ਬਿਹਾਰ ਚੋਣਾਂ ਦੇ ਮੱਦੇਨਜ਼ਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੀਤੀ ਕੋਸ਼ਿਸ਼.ਕੈਪਟਨ 'ਤੇ ਕਿਸਾਨਾਂ ਨੂੰ ਭੜਕਾਉਣ ਦਾ ਲਾਇਆ ਇਲਜ਼ਾਮ.ਪੰਜਾਬ 'ਚ ਵੀ ਬਣੇਗੀ BJP ਦੀ ਸਰਕਾਰ .ਕਾਂਗਰਸ ਕਿਸਾਨਾਂ ਨੂੰ ਕਰ ਰਹੀ ਗੁਮਰਾਹ.ਬੀਜੇਪੀ ਨੇ ਖੁਸ਼ੀ 'ਚ ਤੋੜੇ ਪ੍ਰਸਾਸ਼ਨ ਦੇ ਨਿਯਮ.ਪੰਜਾਬ ਬੀਜੇਪੀ ਦਫ਼ਤਰ ਅੱਗੇ ਚਲਾਏ ਪਟਾਕੇ.ਚੰਡੀਗੜ੍ਹ 'ਚ ਪਟਾਕੇ ਚਲਾਉਣ 'ਤੇ ਰੋਕ 
Continues below advertisement

JOIN US ON

Telegram