ਝੋਨੇ ਦੀ ਫ਼ਸਲ ਦੀ ਖਰੀਦ ਨਾ ਹੋਣ BJP ਦਾ ਕੋਈ ਹੱਥ ਨਹੀਂ-Rana Gurmeet Sodhi

Continues below advertisement

ਝੋਨੇ ਦੀ ਫ਼ਸਲ ਦੀ ਖਰੀਦ ਨਾ ਹੋਣ BJP ਦਾ ਕੋਈ ਹੱਥ ਨਹੀਂ-Rana Gurmeet Sodhi

 ਬੀਜੇਪੀ ਦੇ ਸੀਨੀਅਰ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਝੋਨਾ ਲਈ ਥਾਂ ਖਾਲੀ ਪਿਆ ਹੈ । ਝੋਨਾ ਖੁਲੇ ਅਸਮਾਨ ਥਲੇ ਰਖਿਆ ਜਾਂਦਾ ਹੈ ਅਤੇ ਚਾਵਲ ਨੂੰ ਬੰਦ ਗੋਦਾਮਾ ਵਿਚ ਰਖਿਆ ਜਾਂਦਾ ਹੈ । ਇਸ ਸਮੇ ਗੋਦਾਮ ਵੀ ਖਾਲੀ ਅਤੇ ਝੋਨੇ ਲਈ ਸ਼ੈਲਰਾਂ ਦੇ ਖੁਲੇ ਥਾਂ ਵੀ ਖਾਲੀ ਹਨ ।
 ਪੰਜਾਬ ਸਰਕਾਰ ਦੀ ਜਿੰਮੇਦਾਰੀ ਹੁੰਦੀ ਹੈ ਬਾਰਦਾਣੇ ਦਾ ਪ੍ਰੰਬਧ ਕਰਨਾ , ਮੰਡੀਆ ਸਾਫ ਕਰਨੀਆਂ, ਮੰਡੀਆ ਵਿਚ ਥਾ ਬਣਾਉਣੀ ਇਹ ਸਾਰਾ ਕੰਮ ਪੰਜਾਬ ਸਰਕਾਰ ਦਾ ਹੁੰਦਾ ਹੈ ।
 ਰਾਣਾ ਗੁਰਮੀਤ ਸੋਢੀ ਨੇ ਆਰੋਪ ਲਗਾਇਆ ਹੈ ਕਿ ਆਪ ਸਰਕਾਰ ਪੰਜਾਬ ਦੇ ਕਿਸਾਨਾ ਤੋ ਬਦਲਾ ਲੈ ਰਹੀ ਹੈ ਅਤੇ ਬੀਜੇਪੀ ਦਾ ਨਾਮ ਬਦਨਾਮ ਕਰ ਰਹੀ ਹੈ ।
 ਬੀਜੇਪੀ ਲੀਡਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਜੇਪੀ ਨੱਡਾ ਜੀ ਕੋਲ ਜਾ ਕੇ ਸੀਐਮ ਭਗਵੰਤ ਮਾਨ ਨੇ ਡਰਾਮਾ ਕੀਤਾ ਹੈ । ਉਹ ਕੇਂਦਰੀ ਫੂਡ ਮੰਤਰੀ ਕੋਲ ਕਿਉ ਨਹੀ ਗਏ?

Continues below advertisement

JOIN US ON

Telegram