ਬੀਜੇਪੀ ਲੀਡਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਦੱਸਿਆ ਕਾਂਗਰਸ ਸਪੌਂਸਰ
'ਕਿਸਾਨਾਂ ਦਾ ਨਹੀਂ ਪੰਜਾਬ ਸਰਕਾਰ ਦਾ ਅੰਦੋਲਨ'
'ਇਹ ਕਾਂਗਰਸ ਸਪੌਂਸਰ ਅੰਦੋਲਨ'
'ਕਾਂਗਰਸ ਕਾਰਨ ਟਰੇਨਾਂ ਰੁੱਕੀਆਂ, ਕੇਂਦਰ ਨੂੰ ਬਦਨਾਮ ਕਰ ਰਹੇ'
'ਕੈਪਟਨ ਅਮਰਿੰਦਰ ਲੋਕਤੰਤਰ ਦਾ ਵੀ ਅਪਮਾਨ ਕਰ ਰਹੇ'
ਜਥੇਦਾਰ 'ਤੇ ਦਿੱਤੇ ਬਿਆਨ ਨੂੰ ਲੈ ਕੇ ਬੋਲੇ ਬੀਜੇਪੀ ਲੀਡਰ
'ਮੇਰੀ ਜ਼ੁਬਾਨ ਫਿਸਲੀ, ਮੈਂ ਮਾਫ਼ੀ ਵੀ ਮੰਗੀ'
'ਸਿੱਖੀ ਦੀ ਪਰਿਭਾਸ਼ਾ ਅਕਾਲੀ ਦਲ ਵਾਲੇ ਦੱਸਦੇ'
'ਜਥੇਦਾਰ ਵੱਡੀ ਸੀਟ 'ਚ ਬੈਠ ਕੇ ਬਿਨਾਂ ਸਬੂਤ ਤੋਂ ਕਹਿ ਰਹੇ'
'ਜੇ ਸਬੂਤ ਹੈ ਤਾਂ ਸਾਹਮਣੇ ਲੈ ਕੇ ਆਉਣ'
'ਮੈਂ ਸਿੱਖ ਹੋਣ ਦੇ ਨਾਅਤੇ ਵਿਰੋਧ ਕੀਤਾ ਤੇ ਅੱਜ ਵੀ ਕਾਇਮ'

Tags :
Harjeet Grewal Sri Akal Takht Sahib Kisan Dharna Farm Act Gyani Harpreet Singh Bjp Leader Modi Govt Jathedar Agriculture Law