ਨਸ਼ੇ ਦੇ ਮੁੱਦੇ 'ਤੇ ਕੈਪਟਨ ਦੀ ਰਿਹਾਇਸ਼ ਘੇਰਨ ਜਾ ਰਹੇ BJP ਵਰਕਰਾਂ 'ਤੇ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੌਛਾੜਾਂ

ਬੀਜੇਪੀ ਯੂਥ ਮੋਰਚੇ ਵੱਲੋਂ CM ਦੀ ਰਿਹਾਇਸ਼ ਘੇਰੀ
ਨਸ਼ੇ ਦੇ ਮੁੱਦੇ ‘ਤੇ CM ਦੀ ਰਿਹਾਇਸ਼ ਘੇਰਣ ਪਹੁੰਚੇ ਸਨ ਵਰਕਰ
ਪੁਲਿਸ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ
ਕੈਪਟਨ ਨੇ ਨਸ਼ੇ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ
ਕੈਪਟਨ ਦੀ ਅਗਵਾਈ ‘ਤੇ BJP ਨੇ ਚੁੱਕੇ ਸਵਾਲ  

JOIN US ON

Telegram
Sponsored Links by Taboola