ਬੀਜੇਪੀ ਮਹਿਲਾ ਵਰਕਰਾਂ ਦਾ ਵੰਗਾਂ ਫੜ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ
ਪੰਜਾਬ ਸਰਕਾਰ ਦੇ ਖਿਲਾਫ਼ ਬੀਜੇਪੀ ਦਾ ਪ੍ਰਦਰਸ਼ਨ
ਬੀਜੇਪੀ ਦੀ ਮਹਿਲਾ ਮੋਰਚਾ ਨੇ ਕੀਤਾ ਮੁਜ਼ਾਹਰਾ
ਪੰਜਾਬ ਸਰਕਾਰ ਨੂੰ ਵੰਗਾਂ ਭੇਂਟ ਕਰ ਕੀਤਾ ਪ੍ਰਦਰਸ਼ਨ
ਕਾਂਗਰਸੀ ਵਿਧਾਇਕਾਂ ਦੇ ਘਰਾਂ ਨੇੜੇ ਤੋੜੀਆਂ ਵੰਗਾਂ
ਬੀਜੇਪੀ ਦੇ ਮੁਜ਼ਾਹਰੇ ਦਾ ਕਿਸਾਨਾਂ ਨੇ ਕੀਤੇ ਵਿਰੋਧ
ਫਤਿਹਗੜ੍ਹ ਸਾਹਿਬ 'ਚ ਬੀਜੇਪੀ ਦਾ ਕਿਸਾਨਾਂ ਨੇ ਕੀਤਾ ਵਿਰੋਧ
ਬੀਜੇਪੀ ਨੇ ਮਹਿਲਾ ਵਰਕਰਾਂ ਨਾਲ ਧੱਕਾ ਮੁੱਕੀ ਦੇ ਲਾਏ ਇਲਜ਼ਾਮ
ਮੋਗਾ 'ਚ ਚੂੜੀਆਂ ਭੰਨ ਕੇ ਕੀਤਾ ਪ੍ਰਦਰਸ਼ਨ
ਪੁਲਿਸ ਨੇ ਬੈਰੀਕੇਡ ਲਗਾ ਬੀਜੇਪੀ ਵਰਕਰਾਂ ਨੂੰ ਰੋਕਿਆ
ਅਰੁਣ ਨਾਰੰਗ 'ਤੇ ਹੋਏ ਹਮਲੇ ਕਰਕੇ ਜਤਾਇਆ ਰੋਸ
27 ਮਾਰਚ ਨੂੰ ਮਲੋਟ ‘ਚ ਹੋਇਆ ਸੀ ਅਰੁਣ ਨਾਰੰਗ ‘ਤੇ ਹਮਲਾ
ਅਬੋਹਰ ਤੋਂ ਬੀਜੇਪੀ ਵਿਧਾਇਕ ਨੇ ਅਰੁਣ ਨਾਰੰਗ
ਅਰੁਣ ਨਾਰੰਗ ਦੇ ਨਾਲ ਬਦਸਲੂਕੀ ਕੀਤੀ ਗਈ ਸੀ
ਬੀਜੇਪੀ ਮਹਿਲਾ ਮੋਰਚਾ ਨੇ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ