ਬੀਜੇਪੀ ਦੇ 'ਪੋਸਟਰ ਕਿਸਾਨ' ਨੇ ਬੀਜੇਪੀ ਦੀ ਹੀ ਖੋਲ੍ਹੀ ਪੋਲ

ਬੀਜੇਪੀ ਦੇ 'ਪੋਸਟਰ ਕਿਸਾਨ' ਨੇ ਬੀਜੇਪੀ ਦੀ ਹੀ ਖੋਲ੍ਹੀ ਪੋਲ
ਬੀਜੇਪੀ ਨੇ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤਾ ਹਰਪ੍ਰੀਤ ਦਾ ਪੋਸਟਰ
ਪੋਸਟਰ 'ਚ ਹਰਪ੍ਰੀਤ ਸਿੰਘ ਨੂੰ ਖੁਸ਼ਹਾਲ ਕਿਸਾਨ ਦੱਸਿਆ ਗਿਆ
ਸਿੰਘੂ ਬੌਰਡਰ 'ਤੇ ਕਿਸਾਨਾਂ ਦੇ ਹੱਕ 'ਚ ਬੈਠਿਆ ਹਰਪ੍ਰੀਤ
ਫਜ਼ੀਹਤ ਤੋਂ ਬਾਅਦ ਬੀਜੇਪੀ ਨੇ ਪੋਸਟਰ ਕੀਤਾ ਡਿਲੀਟ
'ਮੈਨੂੰ ਕਿਸੇ ਰਾਹੀਂ ਇਸ ਦੀ ਜਾਣਕਾਰੀ ਮਿਲੀ'
'ਬਿਨਾਂ ਪਰਮਿਸ਼ਨ ਬੀਜੇਪੀ ਨੇ ਫੋਟੋ ਇਸਤੇਮਾਲ ਕੀਤੀ'
'ਸ਼ੁਰੂ ਤੋਂ ਹੀ ਖੇਤੀ ਕਾਨੂੰਨ ਦਾ ਵਿਰੋਧ ਕਰ ਰਿਹਾ'
'ਜੋ ਫੋਟੋ ਵਰਤੀ ਉਹ 6-7 ਸਾਲ ਪੁਰਾਣੀ'
'ਮੈਂ ਸੋਸ਼ਲ ਮੀਡੀਆ 'ਤੇ ਪਾਈ ਸੀ ਫੋਟੋ'
'ਗੁਮਰਾਹ ਇੱਕ ਨੂੰ ਕੀਤਾ ਜਾ ਸਕਦਾ, ਲੱਖਾਂ ਨੂੰ ਨਹੀਂ'
'ਫੋਟੋ ਵਰਤਣ 'ਤੇ ਲੀਗਲ ਨੋਟਿਸ ਵੀ ਭੇਜਿਆ'

JOIN US ON

Telegram
Sponsored Links by Taboola