ਬੌਰਡਰ 'ਤੇ ਬੀਬੀਆਂ ਦੀ ਮੋਦੀ ਸਰਕਾਰ ਨੂੰ ਲਲਕਾਰ

ਕਿਸਾਨਾਂ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਮੁਕੰਮਲ 

ਦੁਪਹਿਰ ਵੇਲੇ ਕਿਸਾਨਾਂ ਨੇ ਦਿੱਲੀ ਕਰਨਾ ਹੈ ਕੂਚ 

ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੇ ਗਏ ਇੰਤਜ਼ਾਮ

ਖੇਤੀ ਕਾਨੂੰਨ ਖ਼ਿਲਾਫ ਕਿਸਾਨਾਂ ਨੇ ਅੱਜ ਦਿੱਲੀ ਕੂਚ ਕਰਨ 

ਇੱਕ ਪਾਸੇ ਕਿਸਾਨ ਅਤੇ ਇੱਕ ਪਾਸੇ ਹਰਿਆਣਾ ਪੁਲਿਸ ਦੀ ਤਿਆਰੀ 

ਵੱਡੀ ਗਿਣਤੀ ‘ਚ ਮਹਿਲਾਵਾਂ ਕਿਸਾਨ ਅੰਦੋਲਨ ‘ਚ ਸ਼ਾਮਿਲ 

ਬੀਬੀਆਂ ਨੇ ਕਾਨੂੰਨ ਵਾਪਿਸ ਕਰਵਾਉਣ ਦਾ ਲਿਆ ਅਹਿਦ 

ਕੇਂਦਰ ਸਰਕਾਰ ਨੂੰ ਕਾਨੂੰਨ ਵਾਪਿਸ ਲੈਣ ਦੀ ਕੀਤੀ ਗਈ ਅਪੀਲ 

ਹੱਥਾਂ ‘ਚ ਝੰਡੇ ਲੈ ਸੜਕਾਂ ‘ਤੇ ਨਿਤਰੀਆਂ ਮਹਿਲਾਵਾਂ

ਹੱਕਾਂ ਲਈ ਲੰਬਾ ਸੰਘਰਸ਼ ਕਰਨ ਲਈ ਤਿਆਰੀ

JOIN US ON

Telegram
Sponsored Links by Taboola