Breaking | Tarantarn ਦੇ 22 ਸਾਲਾ Sukhbir Singh ਹੋਏ ਸ਼ਹੀਦ | Jammu Kashmir | Firing

Continues below advertisement
ਤਰਨ ਤਾਰਨ ਦੇ 22 ਸਾਲਾ ਸੁਖਬੀਰ ਸਿੰਘ ਹੋਏ ਸ਼ਹੀਦ.ਜੰਮੂ-ਕਸ਼ਮੀਰ ਦੇ ਰਜੌਰੀ ਸੈਕਟਰ ਦੇ ਸੁੰਦਰਵਨੀ ਇਲਾਕੇ 'ਚ ਸਨ ਤਾਇਨਾਤ.ਪਾਕਿਸਤਾਨ ਦੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਸੁਖਬੀਰ ਸਿੰਘ ਰੰਧਾਵਾ.ਪਿੰਡ 'ਚ  ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਸਸਕਾਰ    
Continues below advertisement

JOIN US ON

Telegram