Breaking : ਚੰਡੀਗੜ੍ਹ ਪੁਲਿਸ ਵੱਲੋਂ ਫੜੇ 3 ਹਜ਼ਾਰ ਰੇਮਡੇਸਿਵਰ ਟੀਕੇ ਲੋੜਵੰਦਾਂ ਨੂੰ ਦਿੱਤੇ ਜਾਣਗੇ

ਅਦਾਲਤ ਨੇ ਇੰਜੈਕਸ਼ਨ ਰਿਲੀਜ਼ ਕਰਨ ਦੇ ਦਿੱਤੇ ਆਦੇਸ਼

ਚੰਡੀਗੜ੍ਹ ਪੁਲਿਸ ਨੇ ਫੜੇ ਸਨ 3 ਹਜ਼ਾਰ ਰੇਮਡੇਸਿਵਰ ਦੇ ਟੀਕੇ

ਲੈਬ 'ਚ ਜਾਂਚ ਦੇ ਬਾਅਦ ਲੋੜਵੰਦਾਂ ਨੂੰ ਦਿੱਤੇ ਜਾਣਗੇ ਇੰਜੈਕਸ਼ਨ 

15 ਦਿਨ ਪਹਿਲਾਂ ਇੱਕ ਹੋਟਲ ਤੋਂ 6 ਲੋਕਾਂ ਨੂੰ ਕੀਤਾ ਸੀ ਗ੍ਰਿਫ਼ਤਾਰ

 

 

JOIN US ON

Telegram
Sponsored Links by Taboola