Breaking : Nawashehar 'ਚ ਸੰਘਣੀ ਧੁੰਦ ਕਾਰਨ ਹਾਦਸਾ, ਤੇਜ਼ ਰਫ਼ਤਾਰ 6 ਕਾਰਾਂ ਦੀ ਪੱਥਰ ਨਾਲ ਜ਼ਬਰਦਸਤ ਟੱਕਰ
Continues below advertisement
ਸੰਘਣੀ ਧੁੰਦ ਕਾਰਨ ਨਵਾਂਸ਼ਹਿਰ 'ਚ ਵੱਡਾ ਸੜਕ ਹਾਦਸਾ.ਤੇਜ਼ ਰਫ਼ਤਾਰ 6 ਕਾਰਾਂ ਦੀ ਪੱਥਰ ਨਾਲ ਜ਼ਬਰਦਸਤ ਟੱਕਰ.ਰਸਤਾ ਡਾਇਵਰਟ ਕਰਨ ਲਈ ਸੜਕ 'ਤੇ ਲਾਏ ਸੀ ਪੱਥਰ.ਧੁੰਦ ਕਾਰਨ ਡਰਾਇਵਰਾਂ ਨੂੰ ਨਹੀਂ ਦਿਖਾਈ ਦਿੱਤੇ ਪੱਥਰ.ਨਵਾਂਸ਼ਹਿਰ-ਗੜ੍ਹਸ਼ੰਕਰ ਰੋੜ 'ਤੇ ਮਹਿੰਦੀਪੁਰ ਪੁੱਲ ਦੀ ਘਟਨਾ
Continues below advertisement