Breaking : ਨਵਜੋਤ ਸਿੱਧੂ ਤੋਂ ਬਾਅਦ ਪਰਗਟ ਸਿੰਘ ਵੀ ਕੈਪਟਨ ‘ਤੇ ਵਰ੍ਹੇ
ਨਵਜੋਤ ਸਿੱਧੂ ਤੋਂ ਬਾਅਦ ਪਰਗਟ ਸਿੰਘ ਵੀ ਕੈਪਟਨ ‘ਤੇ ਵਰ੍ਹੇ
ਬੇਅਦਬੀ ਮਾਮਲੇ ‘ਚ ਕੈਪਟਨ ਸਰਕਾਰ ਤੋਂ ਪੁੱਛੇ ਸਵਾਲ
2017 ‘ਚ ਜਿਸ ਕੈਪਟਨ ਨੂੰ ਵੋਟਾਂ ਪਈਆਂ ਹੁਣ ਉਹ ਕੈਪਟਨ ਨਹੀਂ-ਪਰਗਟ ਸਿੰਘ
ਨਵਜੋਤ ਸਿੱਧੂ ਬਾਰੇ ਕੀਤੀ ਟਿੱਪਣੀ ‘ਤੇ ਵੀ ਚੁੱਕੇ ਸਵਾਲ