Breaking : ਮਹਿੰਗੇ Petrol-Diesel ਦੇ ਮੁੱਦੇ 'ਤੇ Vidhan Sabha ਚੋਂ Akali Dal ਦਾ ਵਾਕਆਊਟ
ਵਿਧਾਨ ਸਭਾ ‘ਚੋਂ ਅਕਾਲੀ ਦਲ ਦਾ ਵਾਕਆਊਟ
ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘੱਟ ਕਰਨ ਦੀ ਮੰਗ
ਸੂਬਾ ਸਰਕਾਰ ਨੂੰ ਪੈਟਰੋਲ ‘ਤੇ ਵੈਟ ਕਰਨ ਦੀ ਕੀਤੀ ਅਪੀਲ
ਪੰਜਾਬ ‘ਚ ਤੇਲ ‘ਤੇ 27.26 ਰੁਪਏ ਟੈਕਸ-ਸ਼ਰਨਜੀਤ ਢਿੱਲੋਂ
ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘੱਟ ਕਰਨ ਦੀ ਮੰਗ
ਸੂਬਾ ਸਰਕਾਰ ਨੂੰ ਪੈਟਰੋਲ ‘ਤੇ ਵੈਟ ਕਰਨ ਦੀ ਕੀਤੀ ਅਪੀਲ
ਪੰਜਾਬ ‘ਚ ਤੇਲ ‘ਤੇ 27.26 ਰੁਪਏ ਟੈਕਸ-ਸ਼ਰਨਜੀਤ ਢਿੱਲੋਂ