Breaking | ਕਿਸਾਨੀ ਹੱਕਾਂ ਦੀ ਖਾਤਰ ਬਾਬਾ ਸੇਵਾ ਸਿੰਘ ਨੇ ਮੋੜਿਆ 'ਪਦਮ ਸ੍ਰੀ ਅਵਾਰਡ'

ਬਾਬਾ ਸੇਵਾ ਸਿੰਘ ਵੱਲੋਂ ਪਦਮਸ਼੍ਰੀ ਐਵਾਰਡ ਵਾਪਸ ਕਰਨ ਦਾ ਫੈਸਲਾ.ਕਿਸਾਨ ਦੇ ਹੱਕ 'ਚ ਕੀਤੀ ਆਵਾਜ਼ ਬੁਲੰਦ.ਕਿਹਾ, ਸਰਕਾਰ ਵੱਲੋਂ ਅਪਣਾਇਆ ਜਾ ਰਿਹਾ ਰਵੱਈਆ ਚਿੰਤਾਜਨਕ.ਰਾਸ਼ਟਰਪਤੀ ਦੇ ਨਾਂ ਪੱਤਰ ਕੀਤਾ ਜਾਰੀ.ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਵੀ ਐਵਾਰਡ ਕਰ ਚੁੱਕੇ ਵਾਪਸ
 
 

JOIN US ON

Telegram
Sponsored Links by Taboola